ਸੁਖਮਨੀ ਸਾਹਿਬ ਦਾ ਪਾਠ ਇਸ ਢੰਗ ਨਾਲ ਕਰੋ ਸਭ ਇੱਛਾ ਪੂਰਨ ਹੋਣਗੀਆਂ

ਵਾਹਿਗੁਰੂ ਦੇ ਪਾਠ ਵਿਚ ਇੰਨੀ ਤਾਕਤ ਹੈ ਕਿ ਮਨੁੱਖ ਦਾ ਹਰ ਇਕ ਦੁਖ ਸੁਖ ਵਿੱਚ ਤਬਦੀਲ ਹੋ ਸਕਦਾ ਹੈ । ਹਰ ਰੋਜ਼ ਜੇਕਰ ਗੁਰੂ ਦਾ ਨਾਮ ਜਪੀਏ ਤਾਂ ਵਾਹਿਗੁਰੂ ਖ਼ੁਦ ਮਨੁੱਖ ਦੇ ਕਸ਼ਟ ਦੂਰ ਕਰ ਦਿੰਦੇ ਹਨ । ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਜੋ ਇੱਛਾਵਾਂ ਹਨ ਉਹ ਜਲਦੀ ਤੋਂ ਜਲਦੀ ਪੂਰੀਆਂ ਹੋ ਜਾਵੇ,

ਸੁਖਮਨੀ ਸਾਹਿਬ ਦੇ ਪਾਠ ਵਿੱਚ ਇੰਨੀ ਤਾਕਤ ਹੈ ਕਿ ਜੇਕਰ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਈਏ ਤਾਂ ਮਨੁੱਖ ਦੀ ਹਰ ਇਕ ਇੱਛਾ ਪੂਰੀ ਹੋ ਸਕਦੀ ਹੈ । ਇਸ ਦੇ ਚੱਲਦੇ ਅੱਜ ਅਸੀ ਤੁਹਾਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਸਬੰਧੀ ਕੁਝ ਗੱਲਾਂ ਦੱਸਾਂਗੇ ਕਿ

ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਾਂਗੇ ਤਾਂ 51 ਦਿਨਾਂ ‘ਚ ਤੁਹਾਡੀ ਹਰ ਇਕ ਇੱਛਾ ਪੂਰੀ ਹੋ ਜਾਵੇਗੀ । ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠੋ । ਅੰਮ੍ਰਿਤ ਵੇਲਾ ਸਵੇਰ ਦੇ ਤਿੰਨ ਵਜੇ ਤੋਂ ਸ਼ੁਰੂ ਹੋ ਕੇ ਛੇ ਵਜੇ ਤਕ ਦਾ ਹੁੰਦਾ ਹੈ, ਜੋ ਲੋਕ ਇਸ ਵੇਲੇ ਨੂੰ ਸੰਭਾਲ ਲੈਦੇ ਹਨ , ਉਹ ਕਰਮਾਂ ਵਾਲੇ ਲੋਕ ਅਖਵਾਉਂਦੇ ਹਨ ।

ਜੇਕਰ ਇਸ ਅੰਮ੍ਰਿਤ ਵੇਲੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ ਤਾਂ ਜ਼ਿੰਦਗੀ ਵਿਚ ਖੁਸ਼ੀਆਂ ਹੀ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ । ਸੁਖਮਨੀ ਸਾਹਿਬ ਦਾ ਪਾਠ ਸੰਬੰਧੀ ਤੁਹਾਨੂੰ ਇਸ ਜਾਣਕਾਰੀ ਹੇਠਾਂ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ।

ਜਿਸ ਵੀਡੀਓ ਦੇ ਲਿੰਕ ਵਿਚ ਦੱਸਿਆ ਗਿਆ ਹੈ ਕਿ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਇਨ੍ਹਾਂ ਪੰਕਤੀਆਂ ਦਾ ਤੁਸੀਂ ਇਕਵੰਜਾ ਦਿਨ ਉਚਾਰਣ ਕਰਨਾ ਹੈ ਫਿਰ ਦੇਖਿਓ ਤੁਹਾਡੀਆਂ ਇੱਛਾਵਾਂ ਕਿਵੇਂ ਪੂਰੀਆਂ ਹੁੰਦੀਆਂ ਹਨ ਤੇ ਜ਼ਿੰਦਗੀ ਵਿਚ ਆਏ ਦੁੱਖ ਕਸ਼ਟ ਕਿਵੇਂ ਖੁਸ਼ੀਆਂ ਵਿਚ ਤਬਦੀਲ ਹੁੰਦੇ ਹਨ ।

ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਵੀਡੀਓ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

Leave a Reply

Your email address will not be published.