ਆਹ ਦੇਖ ਲਉ ਨਸ਼ੇ ਚ ਟੱਲੀ ਮਹਿਲਾ ਦੀਆਂ ਕਰਤੂਤਾਂ-ਦੇਖੋ ਮੌਕੇ ਦਾ ਤਾਜ਼ਾ ਵੀਡੀਓ

ਉਕਤ ਤਸਵੀਰਾ ਪਠਾਨਕੋਟ ਤੋ ਸਾਹਮਣੇ ਆਈਆਂ ਹਨ ਜਿਹਨਾ ਦੇ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਲੜਕੀ ਵੱਲੋ ਆਪਣੀ ਗੱਡੀ ਨੂੰ ਸੜਕ ਵਿਚਕਾਰ ਰੋਕ ਕੇ ਹੱਲਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਦੇ ਨਾਲ ਬ ਹਿ ਸ ਬਾ ਜੀ ਕੀਤੀ ਜਾ ਰਹੀ ਹੈ ਵੀਡਿਉ ਵਿੱਚ ਦੇਖਿਆਂ ਜਾ ਸਕਦਾ ਹੈ ਕਿ ਉਕਤ ਲੜਕੀ ਜਦੋ ਇਹ ਸਭ ਕੁਝ ਕਰ ਰਹੀ ਹੁੰਦੀ ਹੈ ਤਾ ਇਕ ਵਿਅਕਤੀ ਵੱਲੋ ਉਸ ਦੀ ਗੱਡੀ ਦੇ ਵਿੱਚੋਂ ਬੀ ਅ ਰ ਦਾ ਕੈਨ ਕੱਢ ਕਿ ਦਿਖਾਇਆ ਜਾਦਾ ਹੈ ਅਤੇ ਦੱਸਿਆ ਜਾਦਾ ਹੈ ਕਿ

ਉਕਤ ਲੜਕੀ ਨੇ ਨ ਸ਼ਾ ਕੀਤਾ ਹੋਇਆਂ ਹੈ ਵੀਡਿਉ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਉਕਤ ਲੜਕੀ ਵੱਲੋ ਪੁਲਿਸ ਨਾਲ ਬਹਿਸਬਾਜੀ ਦੌਰਾਨ ਇਕ ਮਹਿਲਾ ਪੁਲਿਸ ਕਾਸਟੇਂਬਲ ਨੂੰ ਵਾਲਾ ਤੋ ਫੜ ਲਿਆ ਜਾਦਾ ਹੈ ਜਿਸ ਤੋ ਬਾਅਦ ਪੁਲਿਸ ਵੱਲੋ ਉਕਤ ਲੜਕੀ ਨੂੰ ਥਾਣੇ ਲਿਜਾਇਆ ਜਾਦਾ ਹੈ ਪਰ ਲੜਕੀ ਵੱਲੋ ਥਾਣੇ ਪੁੱਜ ਕੇ ਵੰਝ ਹੰ ਗਾ ਮਾ ਕੀਤਾ ਜਾਦਾ ਹੈ ਅਤੇ ਦੋ ਸ਼ ਲਗਾਏ ਜਾਦੇ ਹਨ ਕਿ ਉਕਤ ਮਹਿਲਾ ਕਾਸਟੇਂਬਲ ਨੇ ਉਸ ਦੇ ਤਿੰਨ ਥੱ ਪ ੜ ਮਾ ਰੇ ਹਨ |

ਜਿਸ ਦਾ ਸਬਕ ਉਹ ਉਸ ਨੂੰ ਸਿਖਾ ਕੇ ਰਹੇਗੀ ਅਤੇ ਪੁਲਿਸ ਮੁਲਾਜਿਮ ਨੇ ਉਸ ਦੀ ਗੱਡੀ ਨੂੰ ਬੰਦ ਕਰਕੇ ਚਾਬੀ ਕੱਢੀ ਜਦਕਿ ਪੁਲਿਸ ਨੂੰ ਇਹ ਅਧਿਕਾਰ ਨਹੀ ਹੈ ਕਿ ਉਹ ਕਿਸੇ ਦੇ ਵੀ ਨਿੱਜੀ ਵਾਹਨ ਦੀ ਚਾਬੀ ਨੂੰ ਕੱਢ ਸਕੇ ਉੱਥੇ ਹੀ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ

ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਲੜਕੀ ਬਹੁਤ ਗਲਤ ਤਰੀਕੇ ਨਾਲ ਸੜਕ ਤੇ ਗੱਡੀ ਚਲਾ ਰਹੀ ਹੈ ਜਿਸ ਤੇ ਪੁਲਿਸ ਨੇ ਉਸ ਨੂੰ ਰੋਕਿਆਂ ਅਤੇ ਨਸ਼ਾ ਕਰਕੇ ਗੱਡੀ ਡਰਾਈਵ ਕਰਨ ਦਾ ਸ਼ੱ ਕ ਪ੍ਰਗਟਾ ਕੇ ਮੈਡੀਕਲ ਕਰਵਾਉਣ ਵਾਸਤੇ ਆਖਿਆਂ ਪਰ ਲੜਕੀ ਵੱਲੋ ਪੁਲਿਸ ਮੁ ਲਾ ਜਮਾ ਨਾਲ ਬਦ ਤ ਮੀ ਜ਼ੀ ਨਾਲ ਪੇਸ਼ ਆਇਆ ਗਿਆ ਜਿਸ ਤੋ ਬਾਅਦ ਪੁਲਿਸ ਵੱਲੋ ਲੜਕੀ ਦੇ ਖਿਲਾਫ ਮਾ ਮ ਲਾ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਉਸ ਨੂੰ ਕੋਰਟ ਚ ਪੇਸ਼ ਕੀਤਾ ਜਾਵੇਗਾ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ |

Leave a Reply

Your email address will not be published.