ਕੈਨੇਡਾ ਜਾ ਮੁਕਰੀ ਇੱਕ ਦਿਨ ਦੀ ਲਾੜੀ, ਕਹਿੰਦੀ ਮੈਨੂੰ ਪਸੰਦ ਨਹੀਂ ਘਰਵਾਲਾ,ਤੇਰੇ ਪੈਸੇ ਮੂੰਹ ਤੇ ਮਾਰੂ,ਦੇ ਮੈਨੂੰ ਤਲਾਕ

ਬਾਹਰ ਦੇ ਨਾਮ ਤੇ ਕੁੜੀਆਂ ਵੱਲੋਂ  ਦਿਨੋਂ ਦਿਨ ਪੰਜਾਬ ਦੇ ਵਿਚ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸਨੂੰ ਲੈ ਕੇ ਲੋਕਾਂ ਵਿਚ ਕਾਫੀ ਚਿੰਤਾ ਵਧੀ ਹੋਈ ਹੈ ਤੇ ਅੱਜ ਇੱਕ ਅਜਿਹੀ ਖਬਰ ਸਾਡੇ ਸਾਹਮਣੇ ਆਈ ਹੈ ਜਦੋਂ ਕਿ ਕੁੜੀ ਨੇ ਮੁੰਡੇ ਦੇ 20 ਲੱਖ ਨੂੰ ਚੂਨਾ ਲਗਾ ਦਿੱਤਾ ਤੇ ਸ਼ਰੇਆਮ ਬਾਹਰ ਜਾ ਕੇ ਮੁੱਕਰ ਗਈ |

ਪਿਤਾ ਨੇ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਨੂੰ ਦੇਖਦੇ ਹੋਏ ਉਸਦਾ ਰਿਸ਼ਤਾ ਇੱਕ ਆਈਲਟਸ ਵਾਲੀ ਕੁੜੀ ਨਾਲ ਕਰ ਦਿੱਤਾ ਤੇ ਵਿਆਹ ਤੋਂ ਬਾਅਦ ਕੁੜੀ ਕਨੇਡਾ ਚਲੀ ਗਈ ਤੇ ਫਿਰ ਮੁੰਡੇ ਵੱਲੋਂ ਕੁੜੀ ਨੂੰ ਬਾਹਰ ਲਿਜਾਣ ਬਾਰੇ ਕਿਹਾ ਗਿਆ ਤਾਂ ਕੁੜੀ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਉਸਦੇ 20 ਲੱਖ ਰੁਪਏ ਵਾਪਸ ਕਰਨ ਬਾਰੇ ਕਿਹਾ ਤੇ ਹੋਰ ਕੀ ਕੁੱਝ ਕੀਤਾ ਕੁੜੀ ਨੇ ਮੁੰਡੇ ਨਾਲ ਤੁਸੀਂ ਖੁੱਦ ਹੀ ਦੇਖੋ ਇਸ ਵੀਡੀਓ ਦੇ ਵਿਚ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.