ਮਾਂ ਨਾਲ ਜਮੀਂਦਾਰਾਂ ਦਾ ਗੋਹਾ-ਕੂੜਾ ਚੁੱਕਣ ਵਾਲੇ ਇਸ ਮੁੰਡੇ ਦੀ ਅਵਾਜ਼ ਸੁਣ ਤੁਹਾਨੂੰ ਕੰਨਾਂ ‘ਤੇ ਯਕੀਨ ਨਹੀਂ ਹੋਣਾ

ਵੈਸੇ ਤਾਂ ਪੰਜਾਬ ਦੇ ਵਿਚ ਵੀ ਟਾਈਲੈਂਟ ਦੀ ਕੋਈ ਕਮੀ ਨਹੀਂ ਇਥੇ ਵੀ ਬੱਚੇ ਇੱਕ ਤੋਂ ਵੱਧ ਇੱਕ ਆਪਣੇ ਵਿਚ ਗਾਉਣ ਦਾ ਦਮ ਰੱਖਦੇ ਹਨ ਤੇ ਉਹਨਾਂ ਦਾ ਟਾਇਲੈਂਟ ਉਹਨਾਂ ਦੀ ਖਾਸੀਅਤ ਨੂੰ ਬਿਆਨ ਕਰਦਾ ਹੈ ਤੇ ਲੋਕਾਂ ਵਿਚ ਇੱਕ ਵੱਖਰੀ ਪਹਿਚਾਣ ਦਿੰਦਾ ਹੈ |ਉਹਨਾਂ ਵਿਚੋਂ ਕੁੱਝ ਤਾਂ ਆਪਣੀ ਅਮੀਰੀ ਕਾਰਨ ਅੱਗੇ ਚੱਲ ਜਾਂਦੇ ਹਨ ਪਰ ਕੁੱਝ ਘਰ ਦੇ ਮਾੜੇ ਹਲਾਤਾਂ ਕਰਕੇ ਪਿੱਛੇ ਰਹਿ ਜਾਂਦੇ ਹਨ |

ਅੱਜ ਅਸੀਂ ਤੁਹਾਨੂੰ ਪੰਜਾਬ ਚ’ ਇੱਕ ਅਜਿਹੀ ਬੱਚੇ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਫੈਨ ਹੈ ਤੇ ਉਸਦੀ ਗਾਇਕੀ ਨੂੰ ਬੇਤਹਾਸ਼ਾ ਪਿਆਰ ਕਰਦਾ ਹੈ ਤੇ ਉਸਨੂੰ ਫੋਲੋ ਕਰਦਾ ਹੈ ਪਰ ਇਸ ਬੱਚੇ ਦੀ ਆਵਾਜ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤੇ ਵਾਹ ਵਾਹ ਕਰੋਂਗੇ |ਇਸ ਬੱਚੇ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਹੈ |ਤੁਸੀਂ ਵੀ ਦੇਖੋ ਇਸ ਬੱਚੇ ਦੀ ਵੀਡੀਓ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.