ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿਚ ਵੀ ਇੰਜੀਨੀਅਰਾਂ ਦੀ ਕੋਈ ਕਮੀ ਨਹੀਂ ਹੈ ਬਲਕਿ ਕਈ ਲੋਕ ਪੈਸੇ ਦੀ ਕਮੀ ਦੇ ਕਾਰਨ ਅੱਗੇ ਨਹੀਂ ਜਾ ਪਾਉਂਦੇ ਤੇ ਆਪਣੇ ਤਜੁਰਬੇ ਨੂੰ ਦਬਾ ਕੇ ਰੱਖਦੇ ਹਨ ਤੇ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਨੌਜਵਾਨ ਨਾਲ ਮਿਲਵਾਉਣ ਜਾ ਰਹੇ ਹਨ ਜਿਸਨੇ ਕਵਾੜ ਤੋਂ ਹੀ ਇੱਕ ਅਨੋਖਾ ਸਾਇਕਲ ਤਿਆਰ ਕਰ ਦਿੱਤਾ ਜੋ ਕਿ ਬੈਟਰੀ ਤੇ ਚਲਦਾ ਹੈ |
ਜੀ ਹਾਂ ਤੁਸੀਂ ਇਸ ਸਾਇਕਲ ਨੂੰ ਦੇਖ ਖੁੱਦ ਹੈਰਾਨ ਹੋਵੋਂਗੇ ਕਿ ਕਿਸ ਤਰਾਂ ਇਸ ਸਾਇਕਲ ਨੂੰ ਨੌਜਵਾਨ ਨੇ ਆਪਣੇ ਦਿਮਾਗ ਦੇ ਨਾਲ ਤਿਆਰ ਕੀਤਾ |ਇਸ ਸਾਇਕਲ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਇਸਨੂੰ ਕਿਸੇ ਵੱਡੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਪਰ ਇਸਨੂੰ ਨੌਜਵਾਨ ਨੇ ਕਬਾੜ ਵਿਚੋਂ ਹੀ ਤਿਆਰ ਕੀਤਾ ਹੈ |ਤੁਸੀਂ ਵੀ ਦੇਖੋ ਇਹ ਦਿਲਚਸਪ ਸਾਇਕਲ |
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ