ਸ਼ਾਇਦ ਅੱਜ ਲਵਪ੍ਰੀਤ ਵੀਰਾ ਵੀ ਸਾਡੇ ਨਾਲ ਹੁੰਦਾ,ਕੈਨੇਡਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ !

ਦੋਸਤੋ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇਕ ਅਜਿਹੀ ਵੀਡੀਓ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਬੜਾ ਹੀ ਜ਼ਿਆਦਾ ਦੁੱਖ ਹੋਇਆ ਲਵਪ੍ਰੀਤ ਸਿੰਘ ਜਿਸ ਨੂੰ ਪਿਆਰ ਨਾਲ ਉਸ ਦੇ ਮਾਪੇ ਲਾਡੀ ਬੁਲਾਉਂਦੀ ਸੀ ਇੱਕ ਨੌਜਵਾਨ ਪੁੱਤ ਜਿਸ ਮਾਂ ਦਾ ਮੁੱਕ ਜਾਵੇ ਇਸ ਮਾਮਲੇ ਤੇ ਕੀ ਬੀਤੀ ਹੋਵੇਗੀ ਇਹ ਤੁਸੀਂ ਸਮਝ ਸਕਦੇ ਹੋ ਇਹ ਘਟਨਾ ਬਹੁਤ ਹੀ ਦੁੱਖ ਭਰੀ ਮੈਨੂੰ ਤੀਕ ਗੱਲ ਸਮਝ ਨਹੀਂ ਆਉਂਦੀ ਕਿ ਕਿਹੋ ਜਿਹੀ ਕੁੜੀ ਹੈ ਜਿਸ ਉਤੇ ਇਸ ਪਰਿਵਾਰ ਨੇ ਬਿਸਵਾਸ ਕੀਤਾ ਜਿਸਨੂੰ ਆਪਣੀ ਘਰ ਦੀ ਨੂੰ ਬਣਾਇਆ ਇਨ੍ਹਾਂ ਦੀ ਇੱਕ ਕਿਸਮ ਦੀ ਧੀ ਹੀ ਸੀ ਪਰ ਇਸ ਨੇ ਕਿਹੋ ਜਿਹੇ ਰੰਗ ਖਲਾਅ ਦਿੱਤੀ ਕੈਨੇਡਾ ਜਾ ਕੇ

ਜਿਸ ਪਰਿਵਾਰ ਨੇ ਇਸ ਧਰਤੀ ਉੱਤੇ ਇੰਨਾ ਜ਼ਿਆਦਾ ਭਰੋਸਾ ਕੀਤਾ ਤਾਂ ਕਿ ਸਾਡੀ ਨੂੰ ਅਤੇ ਸਾਡੇ ਪੁੱਤ ਦੀ ਜ਼ਿੰਦਗੀ ਬਣ ਜਾਵੇਗੀ ਅਤੇ ਕੈਨੇਡਾ ਜਾ ਕੇ ਆਪਣੀ ਜ਼ਿੰਦਗੀ ਬਹੁਤ ਚੰਗੇ ਤਰੀਕੇ ਨਾਲ ਜੀਵਾਂਗੇ ਹਰ ਮਾਪੇ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਜਿਹੜੇ ਨੇ ਉਨ੍ਹਾਂ ਦਾ ਭਵਿੱਖ ਵਧੀਆ ਹੋਵੇ ਅਤੇ ਇਸੇ ਤਰੀਕੇ ਨਾਲ ਇਨ੍ਹਾਂ ਦੋਵਾਂ ਦਾ ਭਵਿੱਖ ਬਣਾਉਣ ਵਾਸਤੇ ਪਰਿਵਾਰ ਨੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਦਿੱਤੀ ਬਰੂਨੋ ਮਾਪਿਆਂ ਨੂੰ ਕਿੱਥੇ ਪਤਾ ਸੀ ਕਿ ਸਾਨੂੰ ਇਹੋ ਜਿਹੀ ਨੂੰ ਮਿਲ ਜਾਣੀ ਹੈ ਜਿਸ ਨੇ ਕਦੇ ਸਾਨੂੰ ਆਪਣਾ ਸਮਝਣਾ ਹੀ ਨਹੀਂ ਇਹ ਇਕੱਲੀ ਕੁੜੀ ਕੈਨੇਡਾ ਨਹੀਂ ਗਈ ਬਹੁਤ ਸਾਰੀਆਂ ਕੁੜੀਆਂ ਜਾਂਦੀਆਂ ਨੇ ਪਰ ਕੁਝ ਕੁੜੀਆਂ ਅਜਿਹੀਆਂ ਹੁੰਦੀਆਂ ਹਨ ਜੋ ਇਸ ਤਰ੍ਹਾਂ ਦੇ ਕੰਮ ਕਰਦੀਆਂ ਹਨ

ਇਸ ਕੁੜੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜੇ ਵੀ ਇਹ ਕਹਿ ਰਹੀ ਹੈ ਕਿ ਪੱਚੀ ਤੋਂ ਤੀਹ ਲੱਖ ਰੁਪਿਆ ਲੈ ਲਵੋ ਪਰ ਮੈਨੂੰ ਡਿਪੋਰਟ ਨਾ ਕਰੋ ਇਸ ਨੂੰ ਅਹਿਸਾਸ ਹੀ ਨਹੀਂ ਹੈ ਕਿ ਇਕ ਮਾਂ ਨੇ ਆਪਣਾ ਨੌਜਵਾਨ ਪੁੱਤ ਗਵਾ ਲਿਆ ਹੈ ਉਸ ਪੱਚੀ ਤੀਹ ਲੱਖ ਦੀ ਕੋਈ ਕੀਮਤ ਨਹੀਂ ਹੈ ਉਸ ਮਾਂ ਦੇ ਸਾਹਮਣੇ ਪੁੱਛਣ ਵਾਲਾ ਹੋਵੇ ਕਿ ਉਸ ਮਾਂ ਨੂੰ ਉਸ ਦਾ ਪੁੱਤ ਲਵਪ੍ਰੀਤ ਸਿੰਘ ਲਾਡੀ ਨੂੰ ਵਾਪਸ ਕਰ ਸਕਦੀ ਪਤਾ ਨਹੀਂ ਵਿਦੇਸ਼ਾਂ ਵਿੱਚ ਜਾ ਕੇ ਕੁਝ ਕੁੜੀਆਂ ਦੇ ਤੌਰ ਤਰੀਕੇ ਕਿਉਂ ਬਦਲ ਜਾਂਦੇ ਹਨ ਤੁਸੀਂ ਜਿੱਥੇ ਮਰਜ਼ੀ ਰਹੋ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪਰ ਆਪਣੇ ਸੰਸਕਾਰ ਆਪਣੀ ਮਾਤਰ ਭਾਸ਼ਾ ਅਤੇ ਮਾਪਿਆਂ ਵੱਲੋਂ ਦਿੱਤੇ ਗਏ ਚੰਗੇ ਸੰਸਕਾਰ ਕਦੀ ਵੀ ਨਹੀਂ ਭੁੱਲਣੇ ਚਾਹੀਦੇ

Leave a Reply

Your email address will not be published. Required fields are marked *