ਕੰਗਨਾਂ ਰਨੌਤ ਨੇ ਮੌਕਾ ਦੇਖ ਫ਼ਿਰ ਚੱਲੀ ਚਾਲ ਤੇ ਮਿਲਿਆ ਕਰਾਰਾ ਜਵਾਬ-ਦੇਖੋ ਤਾਜ਼ਾ ਖ਼ਬਰ

ਕਿਸਾਨ ਅੰਦੋਲਨ ਦਿਨੋਂ-ਦਿਨ ਤਿੱਖੇ ਸੰਘਰਸ਼ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਤੇ ਕਿਸਾਨਾਂ ਵੱਲੋਂ ਕਾਲੇ ਬਿੱਲਾਂ ਵਿਰੁੱਧ ਡੱਟ ਕੇ ਆਵਾਜ ਉਠਾਈ ਜਾ ਰਹੀ ਹੈ ਤੇ ਸੰਘਰਸ਼ ਵਿਚ ਲੱਖਾਂ ਦੀ ਗਿਣਤੀ ਵਿਚ ਕਿਸਾਨ ਤੇ ਬੀਬੀਆਂ ਆਪਣੇ ਘਰਾਂ ਤੋਂ ਨਿਕਲਕੇ ਸੜ੍ਹਕਾਂ ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੀਆਂ ਹਨ |

ਕਿਸਾਨ ਅੰਦੋਲਨ ਵਿਚ ਸਿਰਫ਼ ਆਮ ਲੋਕ ਹੀ ਨਹੀਂ ਬਲਕਿ ਪੰਜਾਬੀ ਕਲਾਕਾਰ ਵੀ ਪੂਰਾ ਯੋਗਦਾਨ ਦੇ ਰਹੇ ਹਨ ਤੇ ਨੌਜਵਾਨਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ ਤੇ ਸਰਕਾਰਾਂ ਦੇ ਕੁੱਝ ਚਮਚੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਨ ਜਿੰਨਾਂ ਵਿਚੋਂ ਕੰਗਨਾ ਰਨੌਤ ਇੱਕ ਹੈ |

ਹਾਲ ਹੀ ਵਿਚ ਕਿਸਾਨਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਲੋਕਾਂ ਦੀਆਂ ਤਸਵੀਰਾਂ ਹੱਥ ਵਿਚ ਫੜ ਕੇ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ ਕੰਗਨਾਂ ਰਨੌਤ ਨੂੰ ਕਿਸਾਨਾਂ ਵਿਰੁੱਧ ਬੋਲਣ ਦਾ ਇੱਕ ਹੋਰ ਮੌਕਾ ਮਿਲ ਗਿਆ ਤੇ ਉਸਨੇ ਸ਼ਰੇਆਮ ਕਿਸਾਨਾ ਨੂੰ ਅੱਤਵਾਦੀਆਂ ਦੀ ਰਹਾਈ ਦੀ ਮੰਗ ਕਰਦੇ ਦੱਸਿਆ ਤੇ ਹੋਰ ਵੀ ਕੀ-ਕੀ ਕਿਹਾ ਤੁਸੀਂ ਖੁਦ ਹੀ ਦੇਖ ਲਵੋ ਇਹ ਵੀਡੀਓ ਦੇ ਵਿਚ |

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *