ਅਮਰੀਕਾ ਦੇ ਸ਼ਿਕਾਗੋ ਵਿਚ ‘ਲੇਬਰ ਡੇ’ ਵੀਕੈਂਡ ‘ਤੇ ਹੋਈ ਗੋ-ਲੀ-ਬਾ-ਰੀ ਵਿਚ 8 ਸਾਲ ਦੀ ਇਕ ਬੱਚੀ ਸਮੇਤ 10 ਲੋਕਾਂ ਦੀ ਮੌ-ਤ ਹੋ ਗਈ। ਅਮਰੀਕਾ ਵਿਚ ਸ਼ੁੱਕਰਵਾਰ ਤੋਂ ਮੰਗਲਵਾਰ ਦੇਰ ਰਾਤ ਤੱਕ ਹਿੰ-ਸ-ਕ ਘ-ਟ-ਨਾ-ਵਾਂ ਵਿਚ 50 ਤੋਂ ਜ਼ਿਆਦਾ ਲੋਕ ਜ਼-ਖ਼-ਮੀ ਹੋਏ ਹਨ।
ਪੁ-ਲ-ਸ ਪ੍ਰਧਾਨ ਡੈਵਿਡ ਬਰਾਊਨ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਯਕੀਨਨ ਹਿੰ-ਸ-ਕ ਗੁ-ਨਾ-ਹਾਂ ਨਾਲ ਨਜਿੱਠਣ ਲਈ ਕਦਮ ਚੁੱਕ ਰਹੇ ਹਾਂ ਅਤੇ ਅਸੀਂ ਇਸ ਵਿਚ ਥੋੜ੍ਹੀ ਤਰੱਕੀ ਵੀ ਵੇਖੀ ਹੈ।’ ਜੁਲਾਈ ਤੋਂ ਅਗਸਤ ਦਰਮਿਆਨ ਕ-ਤ-ਲ ਦੀਆਂ ਘ-ਟ-ਨਾ-ਵਾਂ ਵਿਚ 45 ਫ਼ੀਸਦੀ ਦੀ, ਜਦੋਂਕਿ ਗੋ-ਲੀ-ਬਾ-ਰੀ ਦੀਆਂ ਘ-ਟ-ਨਾ ਵਾਂ ਵਿਚ 15 ਫ਼ੀਸਦੀ ਦੀ ਕਮੀ ਆਈ ਹੈ।
ਕੁਕ ਕਾਊਂਟੀ ਮੈਡੀਕਲ ਪ੍ਰੀਖਿਅਕ ਦਫ਼ਤਰ ਦੇ ਦਜੋਰ ਵਿਲਸਨ ਨੇ ‘ਲੇਬਰ ਡੇ’ ਵੀਕੈਂਡ ‘ਤੇ ਗੋ-ਲੀ-ਬਾ-ਰੀ ਦਾ ਸ਼ਿ-ਕਾ-ਰ ਹੋਈ 8 ਸਾਲਾ ਬੱਚੀ ਦੀ ਪਛਾਣ ਕੀਤੀ ਹੈ। ਪੁ-ਲ-ਸ ਨੇ ਦੱਸਿਆ ਕਿ ਬੱਚੀ ਨਿਸ਼ਾਨਾ ਨਹੀਂ ਸੀ। ਅਧਿਕਾਰੀਆਂ ਨੂੰ ਗੋ-ਲੀ-ਬਾ-ਰੀ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘ-ਟ-ਨਾ ਦੇ ਸਿਲਸਿਲੇ ਵਿਚ ਅਜੇ ਕਿਸੇ ਨੂੰ ਫੜਿਆ ਨਹੀਂ ਗਿਆ ਹੈ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ | news source: jagbani