ਪੂਰੀ ਦਿੱਲੀ ਚ’ ਇਸ ਕਿਸਾਨ ਨੇ ਲਾਈ ਰੌਣਕ ਤੇ ਮੋਦੀ-ਬਾਦਲ ਸਣੇ ਕੈਪਟਨ ਦੀ ਵੀ ਠੋਕਤੀ ਮੰਜੀ-ਦੇਖੋ ਪੂਰਾ ਵੀਡੀਓ

ਪੰਜਾਬ ਦੇ ਕਿਸਾਨ ਇਸ ਸਮੇ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਨ ਅਤੇ ਐਲਾਨ ਕਰੀ ਬੈਠੇ ਹਨ ਕਿ ਉਹ ਆਪਣੇ ਹੱ ਕ ਲਏ ਬਿਨਾ ਇੱਥੋਂ ਵਾਪਿਸ ਨਹੀ ਜਾ ਣ ਗੇ ਦੱਸ ਦਈਏ ਕਿ ਦਿੱਲੀ ਵਿੱਚ ਕਿਸਾਨਾ ਦਾ ਹ ਜੂ ਮ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਪੰਜਾਬੀਆ ਵੱਲੋ ਦਿੱਲੀ ਵਿੱਚ ਬਦਾਮਾ ਤੱਕ ਦੇ ਲੰਗਰ ਲਗਾ ਦਿੱਤੇ ਗਏ ਹਨ ਤਾ ਜੋ ਕਿਸਾਨਾ ਨੂੰ ਖਾਣ ਪੀਣ ਲਈ ਕੋਈ ਵੀ ਪ ਰੇ ਸ਼ਾ ਨੀ ਨਾ ਝੱਲਣੀ ਪਵੇ ਅਤੇ ਕਿਸਾਨਾ ਦੇ ਇਸ ਸੰਘਰਸ਼ ਤੇ ਪੰਜਾਬੀਆ ਦੇ ਵੱਡੇ ਦਿਲਾ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ |

ਇਸੇ ਦੌਰਾਨ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆ ਰਹੀ ਹੈ ਜਿਸ ਵਿੱਚ ਰੌਣਕੀ ਬਾਬਾ ਆਪਣੀ ਵਿਅੰਗਮਈ ਗੱਲਾ ਨਾਲ ਬਾਦਲ, ਕੈਪਟਨ ਅਤੇ ਮੋਦੀ ਨੂੰ ਖ ਰੀ ਆਂ ਖ ਰੀ ਆਂ ਸੁ ਣਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਜੇਕਰ ਸਰਕਾਰ ਨੇ ਬਿੱਲ ਵਾਪਿਸ ਨਹੀ ਲੈਣੇ ਤਾ ਦੱਸ ਦੇਵੇ ਤੇ ਅਸੀ ਇੱਥੇ ਹੀ ਰੋ ਡ ਉੱਪਰ ਆਪਣੇ ਘਰ ਪਾ ਉ ਣੇ ਸ਼ੁਰੂ ਕਰ ਦਈਏ ਬਾਬਾ ਦੱਸਦਾ ਹੈ ਕਿ

ਉਹ ਪਿੰਡ ਆਕੜ ਜਿਲਾ ਪਟਿਆਲ਼ਾ ਤੋ ਇੱਥੇ ਮੋਦੀ ਦੀ ਕੁੜੀ ਵਿਆਹੁਣ ਲਈ ਆਇਆ ਹੋਇਆਂ ਹੈ ਬਾਬਾ ਆਖਦਾ ਹੈ ਕਿ ਉਹ ਆਪਣੇ ਪਿੰਡ ਚ ਮਨਰੇਗਾ ਚ ਮਜਦੂਰੀ ਕਰਦਾ ਹੈ ਪਰ ਮੋਦੀ ਨੇ ਇਸ ਵਾਰ ਉਹਨਾਂ ਦੇ ਪੈਸੇ ਨਹੀ ਭੇਜੇ ਹਨ |

ਜਿਸ ਤੋ ਤੰ ਗ ਆ ਕੇ ਉਹ ਹੁਣ ਸੁੱ ਕੀ ਨਹਿਰ ਵਿੱਚ ਛਾ ਲ ਮਾ ਰੇ ਗਾ ਉਕਤ ਬਜੁਰਗ ਬਾਬੇ ਦੀ ਇਹ ਵੀਡਿਉ ਸ਼ੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਜੋ ਰਹੀ ਹੈ ਅਤੇ ਲੋਕਾ ਵੱਲੋ ਇਸ ਵੀਡਿਉ ਨੂੰ ਦੇਖ ਕੇ ਵੱਖ ਵੱਖ ਪ੍ਰਤੀਕਿਰਿਆਵਾ ਦਿੱਤੀਆਂ ਜਾ ਰਹੀਆਂ ਹਨ |

Leave a Reply

Your email address will not be published. Required fields are marked *