ਮੱਝ ਅਤੇ ਗਾਂ ਦਾ ਲੇਵਾ ਵਧਾਉਣ ਦਾ ਨੰਬਰ 1 ਨੁਸਖਾ,ਹਰ ਕਿਸਾਨ ਵੀਰ ਵੀਡੀਓ ਜਰੂਰ ਦੇਖੋ

ਸਾਡੇ ਦੇਸ਼ ਵਿੱਚ ਜਿਆਦਾਤਰ ਕਿਸਾਨਾਂ ਨੇ ਖੇਤੀ ਦੇ ਨਾਲ ਨਾਲ ਪਸ਼ੁ ਪਾਲਣ ਦਾ ਧੰਦਾ ਅਪਨਾਇਆ ਹੋਇਆ ਹੈ । ਕਈ ਕਿਸਾਨ ਭਰਾਵਾਂ ਨੂੰ ਪਸ਼ੁਆ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ । ਉਹ ਕਿਸਾਨ ਮਿਹਨਤ ਤਾਂ ਕਰਦੇ ਹਨ ,ਪਰ ਜਾਣਕਾਰੀ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁਲ ਨਹੀਂ ਮਿਲਦਾ।ਕਿਸਾਨ ਭਰਾਵੋ ਅੱਜ ਅਸੀ ਤੁਹਾਨੂੰ ਪਸ਼ੁਆ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ , ਅੱਜ ਅਸੀ ਤੁਹਾਨੂੰ ਪਸ਼ੁ ਦਾ ਲੇਵਾ ( udder ) ਵਧਾਉਣ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ , ਤੁਹਾਨੂੰ ਦੱਸ ਦੇਈਏ ਕਿ ਪਸ਼ੁ ਦੇ udder ( ਲੇਵੇ ) ਲਈ ਸਭ ਤੋਂ ਜ਼ਿਆਦਾ ਵਿਟਾਮਿਨ ਏਚ ਦੀ ਜ਼ਰੂਰਤ ਹੁੰਦੀ ਹੈ ।

Vitum H ਦੋ ਤਰ੍ਹਾਂ liquid ਅਤੇ ਪਾਉਡਰ ਵਿੱਚ ਆਉਂਦਾ ਹੈ । Vitum H ਦੀ ਬੋਤਲ ਤੁਹਾਨੂੰ ਮੇਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਵੇਗੀ । ਇਸ 1 ਲਿਟਰ ਬੋਤਲ ਦੀ ਕੀਮਤ 700 ਰੁਪਏ ਦੇ ਕਰੀਬ ਹੈ ।

ਤੁਸੀ Vitum H ਗਾ, ਮੱਝ , ਬਕਰੀ ,ਭੇਡ ਆਦਿ ਸਾਰੇ ਜਾਨਵਰਾਂ ਨੂੰ ਦੇ ਸਕਦੇ ਹੋ, ਪਰ ਸਦੀ ਮਾਤਰਾ ਜਾਨਵਰਾਂ ਦੇ ਮੁਤਾਬਿਕ ਵੱਖ ਵੱਖ ਦੇਣੀ ਹੁੰਦੀ ਹੈ । ਗਾ ਜਾਂ ਮੱਝ ਨੂੰ 10 ml Vitum H ਦੋ ਰੋਟੀਆਂ ਵਿੱਚ ਪਾ ਕੇ ਦੇ ਸਕਦੇ ਹੋ ।

ਤੁਸੀਂ ਆਪਣੇ ਪਸ਼ੂ ਗਾਂ ਜਾ ਮੱਝ ਦੀ ਡਿਲੀਵਰੀ / ਸੁਣ ਤੋਂ 2 ਮਹੀਨੇ ਪਹਿਲਾਂ Vitum H ਦੇਣਾ ਸ਼ੁਰੂ ਕਰ ਸਕਦੇ ਹੋ , ਇਸਨ੍ਹੂੰ ਖਵਾਉਣ ਨਾਲ ਤੁਹਾਡੇ ਪਸ਼ੁ ਦਾ udder ( ਲੇਵਾ) 50% ਤੱਕ ਵੱਧ ਜਾਵੇਗਾ , ਜਿਸ ਨਾਲ ਤੁਹਾਡੇ ਪਸ਼ੁ ਦੀ ਕੀਮਤ ਵੀ ਦੁੱਗਣੀ ਹੋ ਜਾਵੇਗੀ ।

ਇਸਨ੍ਹੂੰ ਖਵਾਉਣ ਨਾਲ ਪਸ਼ੁਆਂ ਨੂੰ ਬੀਮਾਰੀਆਂ ਵੀ ਘੱਟ ਲਗਦੀਆਂ ਹਨ । ਇਸਦੇ ਨਾਲ ਹੀ ਦੁੱਧ ਅਤੇ ਘੀ ਵਿੱਚ ਵੀ ਵਾਧਾ ਹੋ ਜਾਂਦਾ ਹੈ ਅਤੇ ਗਾਂ – ਮੱਝ ਜ਼ਿਆਦਾ ਸਮਾਂ ਤੱਕ ਦੁੱਧ ਦਿੰਦੀ ਹੈ । ਇਹ ਪਸ਼ੁਆਂ ਵਿੱਚ ਦੁੱਧ ਉਤਪਾਦਨ ਦੀ ਸਮਰੱਥਾ ਨੂੰ ਵਧਾਉਂਦਾ ਹੈ ।ਜ਼ਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਜਰੂਰ ਵੇਖੋ…

Leave a Reply

Your email address will not be published. Required fields are marked *