ਹੁਣੇ ਹੁਣੇ ਏਨਾਂ ਮਹਿੰਗਾ ਹੋਇਆ ਗੈਸ ਸਿਲੰਡਰ-ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ-ਦੇਖੋ ਅੱਜ ਦੇ ਤਾਜ਼ਾ ਰੇਟ

ਕੁਝ ਮਹੀਨਿਆਂ ‘ਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਇਸ ਵਿਚਕਾਰ ਘਰੇਲੂ ਗੈਸ ਖਪਤਕਾਰਾਂ ਨੂੰ ਹੁਣ ਸਿਲੰਡਰ ਲਈ ਜ਼ਿਆਦਾ ਪੈਸਾ ਦੇਣਾ ਪਵੇਗਾ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ ਦਸੰਬਰ ਲਈ ਗੈਰ-ਸਬਸਿਡੀ ਵਾਲੇ ਐੱਲਪੀਜੀ ਦੀ ਕੀਮਤ ਦਿੱਲੀ ‘ਚ 644 ਰੁਪਏ ਪ੍ਰਤੀ ਸਿੰਲਡਰ, ਕੋਲਕਾਤਾ ‘ਚ 670.50 ਰੁਪਏ, ਮੁੰਬਈ ‘ਚ 644 ਰੁਪਏ ਤੇ ਚੇਨਈ ‘ਚ 660 ਰੁਪਏ ਹੋ ਗਿਆ ਹੈ।

ਇਸ ਤੋਂ ਪਹਿਲਾਂ ਤੇਲ ਵਾਲੀਆਂ ਕੰਪਨੀਆਂ ਨੇ ਇਕ ਦਸੰਬਰ 2020 ਨੂੰ ਕਮਰਸ਼ੀਅਲ ਇਸਤੇਮਾਲ ‘ਚ ਆਉਣ ਵਾਲੇ ਗੈਸ ਸਿਲੰਡਰਾਂ ਦੇ ਮੁੱਲ ‘ਚ ਵਾਧਾ ਕਰ ਦਿੱਤਾ ਸੀ।ਨਵੇਂ ਰੇਟ ਅਤੇ ਪੁਰਾਣੇ ਰੇਟ……..

ਸਰਕਾਰੀ ਤੇਲ ਕੰਪਨੀਆਂ ਨੇ ਹਾਲ ਹੀ ‘ਚ ਦਸੰਬਰ ਮਹੀਨੇ ਲਈ ਰਸੋਈ ਗੈਸ ਨੇ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਸੀ। ਕੰਪਨੀਆਂ ਨੇ ਸਿਲੰਡਰ ਸਾਲ 2020 ਦੇ ਆਖਰੀ ਮਹੀਨੇ ‘ਚ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ‘ਚ ਕਿਸੇ ਤਰ੍ਹਾਂ ਦਾ ਫੇਰਬਦਲ ਨਹੀਂ ਕੀਤਾ ਸੀ। ਪਰ ਅੱਜ ਅਚਾਨਕ ਰੇਟ ਵੱਧ ਗਏ। ਹਾਲਾਂਕਿ ਦੋ ਦਿਨ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਦੇ ਮੁੱਲ ‘ਚ 55 ਰੁਪਏ ਵਾਧਾ ਦੇਖਣ ਨੂੰ ਮਿਲਿਆ ਸੀ।

19 ਕਿਲੋ ਵਾਲੇ ਗੈਸ ਸਿਲੰਡਰ ਦੇ ਰੇਟ – ਦਿੱਲੀ ‘ਚ 19 ਕਿਲੋ ਵਾਲੇ ਐਲਪੀਜੀ ਰਸੋਈ ਗੈਸ ਸਿਲੰਡਰ ਕੀਮਤ 1,241 ਰੁਪਏ ਤੋਂ ਵੱਧ ਕੇ 1,296 ਰੁਪਏ ਹੋ ਗਈ ਹੈ। ਕੋਲਕਾਤਾ ‘ਚ 19 ਕਿਲੋ ਵਾਲੇ ਐੱਲਪੀਜੀ ਰਸੋਈ ਗੈਸ ਸਿਲੰਡਰ ਦੀ ਕੀਮਤ 1,296 ਰੁਪਏ ਤੋਂ ਵੱਧ ਕੇ 1,351,50 ਰੁਪਏ ‘ਤੇ ਆ ਗਈ ਹੈ। ਮੁੰਬਈ ‘ਚ 19 ਕਿਲੋ ਵਾਲੇ ਐੱਲਪੀਜੀ ਰਸੋਈ ਗੈਸ ਸਿਲੰਡਰ ਦੀ ਕੀਮਤ 1,189.50 ਰੁਪਏ ਤੋਂ ਵੱਧ ਕੇ 1,244 ਰੁਪਏ ਪ੍ਰਤੀ ਸਿਲੰਡਰ ‘ਤੇ ਪਹੁੰਚ ਗਿਆ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.