ਦੋ ਦਿਨ ਪਹਿਲਾਂ ਪੁਲਿਸ ਦੇ ਵਾਟਰ ਕੈਨਨ ਦਾ ਮੂੰਹ ਬੰਦ ਕਰ ਲਈ ਅੰਬਾਲਾ ਦੇ ਨੌਜਵਾਨ ਦੀ ਵੀਡੀਓ ਬਹੁਤ ਵਾਇਲ ਹੋਈ ਸੀ। ਹੁਣ ਇਸੇ ਤਰ੍ਵਾਂ ਦੀ ਘਟਨ ਦੀ ਇੱਕ ਹੋਰ ਵੀਡੀਓ ਨੇ ਸੋਸ਼ਲ ਮੀਡੀਆ ਤੇ ਭੜਥੂ ਪਾ ਦਿੱਤਾ ਹੈ।
ਇਸ ਵੀਡੀਓ ਵਿੱਚ ਪੁਲਿਸ ਬੇਰੀਕੇਡ ਲਗਾ ਕੇ ਵਾਟਰ ਕੈਨਨ ਨਾਲ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਮਾਰ ਰਹੀ ਹੈ। ਇਸ ਦੋਰਾਨ ਦੋ ਨੌਜਵਾਨ ਦੂਜੇ ਪਾਸੇ ਖੜ੍ਹੇ ਟਰੱਕ ਤੋਂ ਵਾਟਰ ਕੈਨਨ ਤੇ ਛਾਲ ਮਾਰ ਕੇ ਚੜ੍ਹੇ ਤੇ ਪਾਣੀ ਰੁਖ਼ ਮੋੜ ਦਿੱਤਾ।
ਨੌਜਵਾਨ ਕਿਸਾਨਾਂ ਨੇ ਵਾਟਰ ਕੈਨਨ ਦੇ ਦੋ ਪੁਆਇੰਟ ਤੇ ਕਬਜਾ ਕਰ ਲਿਆ। ਪਾਣੀ ਦੀਆਂ ਬੁਛਾੜਾਂ ਮਾਰਨ ਵਾਲੇ ਦੋਹਾਂ ਮੂੰਹਾ ਦੇ ਵਹਾਅ ਨੂੰ ਅੰਦੋਲਕਾਰੀ ਕਿਸਾਨਾਂ ਤੋਂ ਹਟਾ ਕੇ ਅੱਗੇ ਜਾਣ ਲਈ ਰਾਹ ਪੱਧਰਾ ਕਰ ਲਿਆ। ਹੇਠ ਦੇਖੋ ਵਾਇਰਲ ਵੀਡੀਓ।ਇੰਨਾਂ ਨੋਜਵਾਨਾਂ ਦੀ ਇਸ ਵੀਡੀਓ ਬੜੀ ਤੇਜੀ ਨਾਲ ਸ਼ੇਅਰ ਹੋ ਰਹੀ ਹੈ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |