ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸੂਬੇ ਵਿੱਚ ਕਈ ਚੀਜਾਂ ਦੀ ਕਮੀ ਹੋ ਗਈ ਹੈ। ਹੁਣ ਕਿਸਾਨਾਂ ਦੇ ਜਰੂਰੀ ਗੱਡੀਆਂ ਨੂੰ ਲੰਘਣ ਦੀ ਆਗਿਆ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਗੱਡੀਆਂ ਨਹੀਂ ਚਲਾ ਰਹੀ ਅਤੇ ਕਿਸਾਨਾਂ ਤੱਕ ਯੂਰਿਆ ਅਤੇ ਖਾਦ ਨਹੀਂ ਪਹੁੰਚ ਰਹੀ ਹੈ। ਵਪਾਰੀਆਂ ਵੱਲੋਂ ਇਸ ਮੌਕੇ ਦਾ ਚੰਗਾ ਫਾਇਦਾ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਹੱਥ ਘੁੱਟ ਕੇ ਯੂਰੀਆ ਸਪਲਾਈ ਕੀਤੀ ਜਾ ਰਹੀ ਹੈ।
ਪਰ ਹੁਣ ਯੂਰੀਆ ਖਾਦ ਦੀ ਘਾਟ ਨੂੰ ਪੂਰੀ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੁਝ ਅਧਿਕਾਰੀ ਹਾਜਰ ਕੀਤੇ ਹਨ ਜੋ ਕਿਸਾਨਾਂ ਨੂੰ ਪੁਰਾਣੇ ਰੇਟ ਤੇ ਹੀ ਯੂਰੀਆ ਦੇਣਗੇ। ਕਿਸਾਨ ਹੇਠ ਦਿੱਤੀ ਲਿਸਟ ਵਿਚੋਂ ਆਪਣੇ ਜਿਲ੍ਹੇ ਦੇ ਅਧਿਕਾਰੀ ਨੂੰ ਫੋਨ ਕਰਕੇ ਯੂਰੀਆ ਬੁੱਕ ਕਰਵਾ ਸਕਦੇ ਹਨ ਅਤੇ ਦਿੱਤੀ ਤਰੀਕ ਨੂੰ ਯੂਰੀਆ ਲੈ ਸਕਦੇ ਹਨ…
ਏਰੀਆ – ਲੁਧਿਯਾਣਾ, ਜਗਰਾੳਂ, ਫਿਲੌਰ, ਕਟਾਣੀ, ਸਾਹਨੇਵਾਲ, ਦੋਰਾਹਾ।
ਅਧਿਕਾਰੀ: ਗੁਰਸਿਮਰਨ ਸਿੰਘ (PAU ਵੱਲੋਂ) –
ਨੰਬਰ: +91 98031 09455
ਏਰੀਆ- ਪਟਿਯਾਲਾ, ਨਾਭਾ, ਸਮਾਣਾ, ਭਵਾਨੀਗੜ੍ਹ।
ਅਧਿਕਾਰੀ:- ਪ੍ਰੋਫ਼. ਭਾਗ ਸਿੰਘ (PU Patiala) –
ਨੰਬਰ: +91 6280727300 / +91 9216000046
ਏਰੀਆ: ਅੰਮ੍ਰਿਤਸਰ, ਤਰਨਤਾਰਨ, ਸੁਲਤਾਨਵਿੰਡ, ਅਜਨਾਲਾ
ਅਧਿਕਾਰੀ: ਮਨਿੰਦਰ ਸਿੰਘ (GNDU) –
ਨੰਬਰ : +91 8360383634
ਏਰੀਆ – ਗੜ੍ਹਸ਼ੰਕਰ, ਨਵਾਂਸ਼ਹਿਰ, ਰੋਪੜ, ਫਤਿਹਗੜ੍ਹ ਸਾਹਿਬ, ਕੁਰਾਲੀ॥
ਅਧਿਕਾਰੀ: – ਲਵਪ੍ਰੀਤ ਚਾਨਣਾ – (ITI Ropar)
ਨੰਬਰ : +91 83606 75178
ਏਰੀਆ: ਰਾਜਪੁਰਾ, ਖਰੜ, ਜੀਰਕਪੁਰ, ਬਨੂੜ॥
ਅਧਿਕਾਰੀ- ਪ੍ਰਤਾਪ ਸਿੰਘ ਭਾਨੁ – (SGC)
ਨੰਬਰ : +91 73075 33330
ਏਰੀਆ: ਸਰਹਿੰਦ, ਮੰਡੀ ਗੋਬਿੰਦਗੜ, ਖੰਨਾ, ਬੀਜਾ, ਮੰਜੀ ਸਾਹਿਬ॥
ਅਧਿਕਾਰੀ: ਨਵਦੀਪ ਸੈਣੀ – (SSG)
ਨੰਬਰ: +91 98771 71277
ਏਰੀਆ: ਬਟਾਲਾ, ਗੁਰਦਾਸਪਰ, ਪਠਾਨਕੋਟ, ਦੀਨਾਨਗਰ॥
ਨਾਮ: ਪ੍ਰੋਫ਼. ਸੁਨੀਲ ਕੁਮਾਰ –
ਨੰਬਰ: +91 73409 07292
ਏਰੀਆ :ਫਿਰੋਜ਼ਪੁਰ, ਫਰੀਦਕੋਟ, ਫਾਜਲਕਾ, ਮੁਕਤਸਰ, ਮੋਗਾ॥
ਅਧਿਕਾਰੀ: ਪੁਸ਼ਪਿੰਦਰ ਸਿੰਘ
ਨੰਬਰ: +91 9780045488
ਏਰੀਆ: ਸੰਗਰੂਰ, ਸੁਨਾਮ, ਧੂਰੀ, ਬਰਨਾਲਾ, ਮਲੇਰਕੋਟਲਾ॥
ਅਧਿਕਾਰੀ: Dr. ਕੌਰਦੀਪ ਸਿੰਘ (SUS College)
ਨੰਬਰ: +91 98783 64682
ਏਰੀਆ : ਬਠਿੰਡਾ, ਮਾਨਸਾ, ਅਬੋਹਰ, ਮਲੋਟ॥
ਅਧਿਕਾਰੀ: ਬਲਜੀਤ ਸਿੰਘ ਰੈਲਪੁਰ (GGP College)
ਨੰਬਰ: +91 97819 76261