ਜਿਆਦਾਤਰ ਲੋਕ ਆਪਣੀ ਰਸੋਈ ਦੇ ਕੂੜੇ-ਕਰਕਟ ਨੂੰ ਕਚਰੇ ਦੇ ਨਾਲ ਮਿਲਾ ਕੇ ਵੈਸੇ ਹੀ ਸੁੱਟ ਦਿੰਦੇ ਹਨ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਭ ਤੋਂ ਚੰਗੀ ਆਰਗੈਨਿਕ ਖਾਦ ਰਸੋਈ ਤੋਂ ਹੀ ਬਣਦੀ ਹੈ |ਕਈ ਘਰਾਂ ਦੀ ਰਸੋਈ ਵੇਸਟ ਅਲੱਗ ਤੋਂ ਇਕੱਠੀ ਕਰਕੇ ਵੱਡੇ ਸਤਰ ਤੇ ਬਹੁਤ ਆਸਾਨੀ ਨਾਲ ਅਤੇ ਬਹੁਤ ਹੀ ਘੱਟ ਖਰਚੇ ਵਿਚ ਬਹੁਤ ਚੰਗੀ ਆਰਗੈਨਿਕ ਖਾਦ ਬਣਾਈ ਜਾ ਸਕਦੀ ਹੈ |ਇਸਦੀ ਮਾਰਕੀਟ ਵਿਚ ਮੰਗ ਵੀ ਕਾਫੀ ਜਿਆਦਾ ਹੈ |
ਤੁਹਾਨੂੰ ਦੱਸ ਦਿੰਦੇ ਹਾਂ ਕਿ ਰਸੋਈ ਵੇਸਟ ਤੋਂ ਬਣਾਈ ਗਈ ਖਾਸ ਬਹੁਤ ਸਾਰੇ ਨਿਊਟ੍ਰੀਐਸ ਨਾਲ ਭਰਪੂਰ ਹੁੰਦੀ ਹੈ ਅਤੇ ਸਾਡੇ ਖੇਤਾਂ ਵਿਚ ਸੋਨੇ ਦੀ ਤਰਾਂ ਕੰਮ ਕਰਦੀ ਹੈ ਇਸ ਲਈ ਇਸਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ |ਅਸੀਂ ਅੱਜ ਤੁਹਾਨੂੰ ਸਭ ਤੋਂ ਵਧੀਆ ਆਰਗੈਨਿਕ ਖਾਦ ਬਣਾਉਣ ਦਾ ਆਸਾਨ ਤਰੀਕਾ ਦੱਸਣ ਵਾਲੇ ਹਾਂ |ਰਾਸਲ ਭਿਵਾਦੀ ਰਾਜਸਥਾਨ ਦੇ ਰਹਿਣ ਵਾਲੇ ਵਾਲਏ ਰਾਮ ਪ੍ਰਕਾਸ਼ ਜੀ ਨੇ ਆਰਗੈਨਿਕ ਖਾਦ ਬਣਾਉਣ ਦੀ ਸਭ ਤੋਂ ਆਸਾਨ ਵਿਧੀ ਖੋਜ ਲਈ ਹੈ |ਆਓ ਜਾਣਦੇ ਹਾਂ ਇਸਦੇ ਬਾਰੇ |
ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |