ਇੱਥੋਂ ਕਿਸੇ ਵੀ ਕਾਰ ਦੀ ਚਾਬੀ ਨੂੰ ਬਣਵਾਓ Smart Flip Key-ਦੇਖੋ ਪੂਰਾ ਤਰੀਕਾ ਤੇ ਸ਼ੇਅਰ ਕਰੋ

ਦੋਸਤੋ ਅੱਜ ਦੇ ਸਮੇਂ ਵਿੱਚ ਸਭ ਕੁੱਝ ਸਮਾਰਟ ਹੋ ਚੁੱਕਿਆ ਹੈ ਅਤੇ ਹਰ ਕੋਈ ਆਪਣੇ ਆਪ ਨੂੰ ਸਮਾਰਟ ਗੈਜੇਟਸ ਦੇ ਨਾਲ ਅਪਡੇਟ ਰੱਖਣਾ ਚਾਹੁੰਦਾ ਹੈ। ਇਸੇ ਤਰ੍ਹਾਂ ਅੱਜਕੱਲ੍ਹ ਕਾਰ ਦੀ ਚਾਬੀਆਂ ਵੀ ਸਮਾਰਟ ਆਉਣ ਲੱਗੀਆਂ ਹਨ ਜਿਸਨੂੰ Smart Flip Key ਕਿਹਾ ਜਾਂਦਾ ਹੈ। ਪਰ ਜਿਆਦਾਤਰ ਪੁਰਾਣੀਆ ਕਾਰਾਂ ਦੀਆਂ ਚਾਬੀਆਂ ਪਹਿਲਾਂ ਦੀ ਤਰ੍ਹਾਂ ਨਾਰਮਲ ਹੁੰਦੀਆਂ ਹਨ ਅਤੇ ਲੋਕ ਆਪਣੀ ਕਾਰ ਦੀ ਚਾਬੀ ਨੂੰ ਸਮਾਰਟ ਫਲਿਪ ਕੀ ਬਣਾਉਣਾ ਚਾਹੁੰਦੇ ਹਨ।

ਇਸ ਲਈ ਅੱਜ ਅਸੀ ਤੁਹਾਨੂੰ ਦਿੱਲੀ ਵਿੱਚ ਸਥਿਤ ਇੱਕ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿੱਥੋਂ ਤੁਸੀ ਕਿਸੇ ਵੀ ਕਾਰ ਦੀ ਚਾਬੀ ਨੂੰ ਸਮਾਰਟ ਫਲਿਪ key ਬਣਵਾ ਸਕਦੇ ਹੋ। ਇੱਥੋਂ ਤੁਸੀ Smart Flip Key ਦੇ ਡਿਜ਼ਾਇੰਸ ਦੇਖ ਕੇ ਆਪਣੀ ਕਾਰ ਦੀ ਚਾਬੀ ਨੂੰ ਕਿਸੇ ਵੀ ਤਰ੍ਹਾਂ ਬਣਵਾ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਤੁਸੀ ਘਰ ਬੈਠੇ ਵੀ ਆਪਣੀ ਚਾਬੀ ਨੂੰ ਕੂਰਿਅਰ ਦੀ ਮਦਦ ਨਾਲ ਮੰਗਵਾ ਸੱਕਦੇ ਹੋ ਅਤੇ ਆਪਣੀ ਪਸੰਦ ਦੇ ਹਿਸਾਬ ਨਾਲ ਚਾਬੀ ਤਿਆਰ ਕਰਵਾ ਸਕਦੇ ਹੋ। ਤੁਸੀ ਕਿਸੇ ਵੀ ਗੱਡੀ ਦੀ ਚਾਬੀ ਨੂੰ ਸਮਾਰਟ Key ਬਣਵਾ ਸਕਦੇ ਹੋ ਅਤੇ ਉਹ ਵੀ ਬਹੁਤ ਘੱਟ ਖਰਚੇ ਵਿੱਚ। ਖਾਸ ਗੱਲ ਇਹ ਹੈ ਕਿ ਇੱਥੇ ਸਾਰੀਆਂ ਚਾਬੀਆਂ ਕਾਫ਼ੀ ਵਧੀਆ ਮਟੀਰਿਅਲ ਨਾਲ ਬਣਾਈਆਂ ਜਾਂਦੀਆਂ ਹਨ।

ਤੁਸੀ ਚਾਹੋ ਤਾਂ ਆਪਣੀ ਕਾਰ ਦਾ ਓਰਿਜਿਨਲ ਰਿਮੋਟ ਵੀ ਇਸਦੇ ਅੰਦਰ ਲਵਾ ਸਕਦੇ ਹੋ ਜਾਂ ਫਿਰ ਨਵਾਂ ਸੈਂਸਰ ਵੀ ਲਵਾ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

Leave a Reply

Your email address will not be published.