ਮੱਝਾਂ ਤੇ ਗਾਵਾਂ ਦੇ ਜਿੱਦੀ ਤੋਂ ਜਿੱਦੀ ਚਿੱਚੜਾਂ ਤੇ ਮੱਖੀ-ਮੱਖਾਂ ਨੂੰ ਜੜ੍ਹੋਂ ਖਤਮ ਕਰਨ ਦਾ ਪੱਕਾ ਦੇਸੀ ਨੁਸਖਾ,ਦੇਖੋ ਪੂਰੀ ਵੀਡੀਓ

ਦੋਸਤੋ ਬਹੁਤ ਸਾਰੇ ਕਿਸਾਨਾਂ ਦਾ ਰੁਝਾਨ ਰਵਾਇਤੀ ਖੇਤੀ ਤੋਂ ਹੱਟ ਕੇ ਪਸ਼ੂ ਪਾਲਣ ਦੇ ਕਿੱਤੇ ਵੱਲ ਵੱਧ ਰਿਹਾ ਹੈ ਜੋ ਕਿ ਬਹੁਤ ਹੀ ਵਧੀਆ ਗੱਲ ਹੈ ਤੇ ਕਿਸਾਨ ਪਸ਼ੂ ਪਾਲਣ ਦੇ ਕਿੱਤੇ ਤੋਂ ਲੱਖਾਂ ਦਾ ਕਾਰੋਬਾਰ ਕਰਕੇ ਵਧੇਰੇ ਮੁਨਾਫਾ ਲੈ ਰਹੇ ਹਨ ਤੇ ਇੱਕ ਖੁਸ਼ਹਾਲ ਜਿੰਦਗੀ ਬਤੀਤ ਕਰ ਰਹੇ ਹਨ ਤੇ ਕਿਸਾਨਾਂ ਵੱਲੋਂ ਪਸ਼ੂਆਂ ਦੀ ਦੇਖਭਾਲ ਕਰਨ ਦੇ ਲਈ ਬਹੁਤ ਉਪਰਾਲੇ ਕੀਤੇ ਜਾਂਦੇ ਹਨ |

ਖਾਸਕਰ ਗਰਮੀਆਂ ਵਿਚ ਪਸ਼ੂਆਂ ਦੀ ਬੱਚਿਆਂ ਵਾਂਗ ਦੇਖਭਾਲ ਕਰਨੀ ਪੈਂਦੀ ਹੈ ਕਿਉਂਕਿ ਗਰਮੀਆਂ ਵਿਚ ਬਹੁਤ ਕਿਸਾਨਾਂ ਵੱਲੋਂ ਪਸ਼ੂਆਂ ਨੂੰ ਤੰਗ ਕਰਨ ਵਾਲੇ ਮੱਖੀ ਮੱਛਰ ਸੰਬੰਧੀ ਹੁੰਦੀ ਹੈ ਕਿਉਂਕਿ ਗਰਮੀਆਂ ਵਿਚ ਪਸ਼ੂਆਂ ਦੇ ਰਹਿਣ-ਬਹਿਣ ਵਾਲੀ ਜਗ੍ਹਾ ਤੇ ਪਾਣੀ ਜਾਂ ਪੇਸ਼ਾਬ ਖੜ੍ਹੇ ਰਹਿੰਦੀ ਵਜ੍ਹਾ ਨਾਲ ਮੱਖੀ-ਮੱਛਰ ਪੈਦਾ ਹੋ ਜਾਂਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਸਮੱਸਿਆ ਆਉਂਦੀ ਹੈ ਪਰ ਅੱਜ ਅਸੀਂ ਤੁਹਾਨੂੰ ਮੱਖੀ-ਮੱਛਰਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਉਣ ਦਾ ਪੱਕਾ ਹੱਲ ਦੱਸਣ ਜਾ ਰਹੇ ਹਾਂ |

ਜੀ ਹਾਂ ਅੱਜ ਇਸ ਵੀਡੀਓ ਵਿਚ ਤੁਹਾਨੂੰ ਮੱਖੀ-ਮੱਛਰਾਂ ਤੋਂ ਪਸ਼ੂਆਂ ਦਾ ਛੁਟਕਾਰਾ ਪਾਉਣ ਦਾ ਤਰੀਕਾ ਬਜੁਰਗ ਬਾਬਾ ਜੀ ਵੱਲੋ ਵਿਸਥਾਰ ਦੇ ਨਾਲ ਦੱਸਿਆ ਜਾਵੇਗਾ ਤੇ ਇਹ ਜੋ ਤਰੀਕਾ ਹੈ ਇਹ ਬਹੁਤ ਹੀ ਫਾਇਦੇਮੰਦ ਤੇ ਲਾਭਕਾਰੀ ਤੇ ਕਿਸਾਨਾਂ ਨੂੰ ਜਰੂਰ ਇਸ ਨਾਲ ਫਾਇਦਾ ਹੋਵੇਗਾ |ਜੇ

ਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

 

Leave a Reply

Your email address will not be published. Required fields are marked *