ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ (Hansraj Hans) ਨੇ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜੇਕਰ ਕਿਸਾਨਾਂ ਵਿਚ ਹੋਈ ਭੁਲੇਖਾ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਇਕ ਵਫਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਮੋਦੀ ਕੋਲ ਜਾਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਮੋਦੀ ਜੀ ਤਾਂ ਸਭ ਦੇ ਭਲੇ ਲਈ ਸੋਚਦੇ ਹਨ, ਫਿਰ ਕਿਸਾਨਾਂ ਨਾਲ ਗਲਤ ਕਿਵੇਂ ਹੋ ਸਕਦੇ ਹਨ।ਜਲੰਧਰ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸਾਨ ਨਹੀਂ ਸਗੋਂ ਸਿਆਸੀ ਲਾਲਸਾ ਕਰਕੇ ਕੁਝ ਲੋਕਾਂ ਨੇ ਸ਼ਰਾਰਤ ਕੀਤੀ ਸੀ।
ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੂੰ ਉਨ੍ਹਾਂ ਨੇ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਉਸ ਨੂੰ ਜਾਬਤੇ ਵਿਚ ਰਹਿਣਾ ਚਾਹੀਦਾ ਹੈ, ਇਹ ਉਹੀ ਯੋਗਰਾਜ ਹੈ ਜੋ ਇਕ ਫਿਲਮ ਦੀ ਸ਼ੁਟਿੰਗ ਦੌਰਾਨ ਉਸ ਦੇ ਇਕ ਠੁੱਡੇ ਨਾਲ ਬੇਹੋਸ਼ ਗਿਆ ਸੀ। ਉਸ ਦੀ ਸ਼ਕਲ ਹੀ ਇੰਨੀ…ਵੇਖੋ ਪੂਰੀ ਇੰਟਰਵਿਊ…..

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |