ਅਫਰੀਕੀ ਦੇਸ਼ ਘਾਨਾ ਦੇ ਅਸ਼ਾਂਤ ਖੇਤਰ ਵਿਚ ਵਾਪਰੇ ਇਕ ਸ+ੜ+ਕ ਹਾ+ਦ+ਸੇ ਵਿਚ 8 ਨਾਬਾਲਗ ਫੁੱਟਬਾਲ ਖਿਡਾਰੀਆ ਦੀ ਮੌ+ਤ ਹੋ ਗਈ ਅਤੇ 24 ਹੋਰ ਜ਼ਖ਼ਮੀ ਹੋ ਗਏ।ਸਥਾਨਕ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪੁਲਸ ਮੋਟਰ ਟਰੈਫਿਕ ਐਂਡ ਟਰਾਂਸਪੋਰਟ ਵਿਭਾਗ ਦੇ ਕਮਾਂਡਰ ਐਡਮੰਡ ਨਿਆਮੇਕੇ ਨੇ ਮੀਡੀਆ ਨੂੰ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ 4 ਲੋਕਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿਨ੍ਹਾਂ ਵਿਚੋਂ 2 ਨੇ ਦ+ਮ ਤੋ+ੜ ਦਿੱਤਾ ਤੇ ਬਾਕੀ 2 ਇਲਾਜ ਕਰਵਾ ਰਹੇ ਹਨ।
ਨਿਆਮੇਕੇ ਨੇ ਦੱਸਿਆ ਕਿ ਹਾ+ਦ+ਸਾ ਉਸ ਸਮੇਂ ਵਾਪਰਿਆ ਜਦ 12-15 ਸਾਲ ਦੀ ਉਮਰ ਦੇ ਫੁੱਟਬਾਲ ਖਿਡਾਰੀ ਅਸ਼ਾਂਤ ਖੇਤਰ ਦੇ ਅਫਰੈਚੋ ਤੋਂ ਵਾਪਸ ਪਰਤ ਰਹੇ ਸਨ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |
ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: jagbani