ਹੁਣੇ ਇੱਥੇ ਬੱਚਿਆਂ ਨਾਲ ਭਰੀ ਸਕੂਲ ਬੱਸ ਤੇ ਟ੍ਰੇਨ ਦੀ ਹੋਈ ਭਿਆਨਕ ਟੱਕਰ ਤੇ ਮੌਕੇ ਤੇ ਹੀ 48 ਬੱਚੇ… ਦੇਖੋ ਪੂਰੀ ਖ਼ਬਰ

ਨਿਊਜ਼ੀਲੈਂਡ ਦੇ ਉੱਤਰੀ ਪਾਮੇਰਸਟੋਨ ਕੋਲ ਬੁੱਧਵਾਰ ਨੂੰ ਟ੍ਰੇਨ ਅਤੇ ਸਕੂਲ ਬੱਸ ਦੀ ਟੱ-ਕ-ਰ ਵਿਚ 1 ਦੀ ਮੌ-ਤ ਹੋ ਗਈ ਅਤੇ 6 ਬੱਚਿਆਂ ਸਮੇਤ 40 ਲੋਕ ਜ-ਖ਼-ਮੀ ਹੋ ਗਏ। ਬੱਸ ਦੀ ਬੀਬੀ ਚਾਲਕ ਦੀ ਹਾ-ਦ-ਸੇ ਵਿਚ ਮੌ-ਤ ਹੋ ਗਈ।

ਫੀਲਡਿੰਗ ਹਾਈ ਸਕੂਲ ਦੀ ਬੱਸ ਚਾਲਕ ਰੇਲਵੇ ਟ੍ਰੈਕ ਨੂੰ ਪਾਰ ਕਰਣ ਦੀ ਕੋਸ਼ਿਸ਼ ਕਰ ਰਹੀ ਸੀ, ਉਦੋਂ ਪਿੱਛੇ ਵਲੋਂ ਆ ਰਹੀ ਟ੍ਰੇਨ ਦੀ ਬੱਸ ਨਾਲ ਟੱ-ਕ-ਰ ਹੋ ਗਈ। ਇਹ ਹਾ-ਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਵਾਪਰਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਾਦਸੇ ਵਿਚ ਜ਼ਖ਼ਮੀ 6 ਬੱਚਿਆਂ ਨੂੰ ਪਾਮੇਰਸਟੋਨ ਨਾਰਥ ਹ-ਸ-ਪ-ਤਾ-ਲ ਲਿਜਾਇਆ ਗਿਆ। ਪੁਲਸ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਮਾਮੂਲੀ ਸੱ-ਟਾਂ ਲੱਗੀਆਂ ਹਨ। ਦੁਰਘਟਨਾ ਦੇ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾ ਮੌਜੂਦ ਸੀ। ਕਈ ਬੱਚਿਆਂ ਦੇ ਮਾਪੇ ਘਟਨਾ ਥਾਂ ‘ਤੇ ਆਪਣੇ ਬੱਚਿਆਂ ਨੂੰ ਲੈਣ ਲਈ ਪੁੱਜੇ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.