ਪਸ਼ੂ ਪਾਲਕ ਕਿਸਾਨ ਭਰਾਵਾਂ ਦਾ ਸਭ ਤੋਂ ਜਿਆਦਾ ਦੁੱਧ ਇਕੱਠਾ ਕਰਨ ਵਾਲੀਆਂ ਦੁਕਾਨਾਂ ਤੇ ਹੁੰਦਾ ਹੈ ਯਾਨਿ ਕਿਸਾਨ ਭਰਾਵਾਂ ਨਾਲ ਦੁੱਧ ਵੇਚਦੇ ਸਮੇਂ ਬਹੁਤ ਲੁੱਟ ਕੀਤੀ ਜਾਂਦੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੁੱਧ ਵੇਚਣ ਦਾ ਇੱਕ ਜਿਆਦਾ ਸ਼ਾਨਦਾਰ ਮਾਡਲ ਦਿਖਾਉਣ ਵਾਲੇ ਹਾਂ ਜਿਸ ਵਿਚ ਕਿਸਾਨਾਂ ਨਾਲ ਹੋਣ ਵਾਲੀ ਲੁੱਟ ਦਾ ਕੋਈ ਚਾਂਸ ਨਹੀਂ ਰਹੇਗਾ |
ਇਸ ਸ਼ਾਨਦਾਰ ਮਾਡਲ ਨੂੰ NDDB ਡੇਅਰੀ ਸਰਵਿਸਸ ਦੁਆਰਾ ਵਿਕਸਿਤ ਕੀਤਾ ਗਿਆ ਹੈ |ਇਸ ਕੰਪਨੀ ਨੇ ਸਹਿਜ ਮਿਲਕ ਪ੍ਰੋਡਿਊਸਰ ਨਾਮ ਦੀ ਇੱਕ ਕੰਪਨੀ ਬਣਾਈ ਹੈ ਜੋ ਕਿਸਾਨਾਂ ਨੂੰ ਠੱਗੀ ਤੋਂ ਬਚਾਉਂਦੀ ਹੈ |ਇਸ ਮਾਡਲ ਵਿਚ ਦੁੱਧ ਦੀ ਫ਼ੈਟ ਅਤੇ SNF ਤੁਰੰਤ ਪਤਾ ਕੀਤਾ ਜਾ ਸਕਦਾ ਹੈ |ਇਸ ਵਿਚ ਸਭ ਟੈਸਟ ਹੋਣ ਤੋਂ ਬਾਅਦ ਫ਼ੈਟ ਅਤੇ SNF ਦੇ ਹਿਸਾਬ ਨਾਲ ਆਪਣੇ ਆਪ ਇਹ ਮਸ਼ੀਨ ਦੁੱਧ ਦੀ ਕੀਮਤ ਨਿਰਧਾਰਿਤ ਕਰਦੀ ਹੈ |
ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |