ਅੱਜ ਦੇ ਸਮੇਂ ਵਿਚ ਨੌਕਰੀਆਂ ਦੀ ਕਮੀ ਦੇ ਕਾਰਨ ਨੌਜਵਾਨ ਬੇਰੋਜਗਾਰੀ ਦੀ ਮਾਰ ਝੱਲ ਰਹੇ ਹਨ |ਖਾਸ ਕਰਕੇ ਪਿੰਡ ਵਿਚ ਰੋਜਗਾਰ ਦੇ ਲਈ ਜਿਆਦਾ ਕੰਮ ਉਪਲਬਧ ਨਹੀਂ ਹੁੰਦਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕੋਰਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਕਰਨ ਤੋਂ ਬਾਅਦ ਨੌਜਵਾਨ ਆਪਣੇ ਪਿੰਡ ਵਿਚ ਰਹਿ ਕੇ ਹੀ ਕਾਫੀ ਚੰਗੀ ਕਮਾਈ ਕਰ ਸਕਦੇ ਹਨ |
ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਖੇਤੀਬਾੜੀ ਗਰਭਧਾਨ ਵਰਕਰ ਯਾਨਿ ਕਿ Artificial Insemination course ਦੇ ਬਾਰੇ |ਇਸ ਕੋਰਸ ਨੂੰ ਦੇਸ਼ ਵਿਚ ਅਲੱਗ-ਅਲੱਗ ਜਗਾ ਵਿਚ ਕਾਫੀ ਸੈਂਟਰਾਂ ਵਿਚ ਕਰਵਾਇਆ ਜਾਂਦਾ ਹੈ |ਅੱਜ ਅਸੀਂ ਤੁਹਾਨੂੰ ਇਸਦੇ ਆਗਰਾ ਵਿਚ ਸਥਿਤ ਇੱਕ ਸੈਂਟਰ ਦੇ ਕੋਰਸ ਦੀ ਜਾਣਕਾਰੀ ਦਵਾਂਗੇ |ਖਾਸ ਗੱਲ ਇਹ ਹੈ ਕਿ ਇਸ ਸੈਂਟਰ ਵਿਚ ਥਿਓਰੀ ਅਤੇ ਪ੍ਰੈਕਟੀਕਲ ਦੋਨੋਂ ਪ੍ਰਕਾਰ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ |
ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |