ਅੱਜ ਦੇ ਸਮੇਂ ਵਿਚ ਕਿਸਾਨ ਖੇਤੀ ਵਿਚ ਬਹੁਤ ਜਿਆਦਾ ਕੈਮੀਕਲਸ ਦਾ ਇਸਤੇਮਾਲ ਕਰ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਖਰਚਾ ਵੀ ਬਹੁਤ ਜਿਆਦਾ ਹੁੰਦਾ ਹੈ ਅਤੇ ਫਸਲ ਦੇ ਨਾਲ ਨਾਲ ਜਮੀਨ ਨੂੰ ਵੀ ਕੈਮੀਕਲ ਨਾਲ ਨੁਕਸਾਨ ਹੋ ਰਿਹਾ ਹੈ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਲੱਸੀ ਨਾਲ ਹੀ ਪੇਸਿਟਸਾਇਡ ਤੀਰ ਕਰਕੇ ਇਸਦਾ ਫਸਲਾਂ ਵਿਚ ਇਸਤੇਮਾਲ ਕਰ ਸਕਦੇ ਹੋ ਅਤੇ ਇਸ ਨਾਲ ਕਿਸਾਨਾਂ ਦਾ ਖਰਚਾ ਘੱਟ ਹੋਣ ਦੇ ਨਾਲ ਨਾਲ ਫਸਲਾਂ ਨੂੰ ਵੀ ਜੈਵਿਕ ਤਰੀਕਾ ਨਾਲ ਪੂਰਾ ਫਾਇਦਾ ਮਿਲੇਗਾ |
ਸਭ ਤੋਂ ਚੰਗੀ ਗੱਲ ਇਹ ਹੈ ਕਿ ਲੱਸੀ ਨਾਲ ਪੇਸਿਟਸਾਇਡ ਤਿਆਰ ਕਰਕੇ ਫਸਲਾਂ ਵਿਚ ਪ੍ਰਯੋਗ ਕਰਨ ਨਾਲ ਫਸਲ ਅਤੇ ਮਿੱਟੀ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੁੰਦਾ |ਅੱਜ ਅਸੀਂ ਤੁਹਾਨੂੰ ਘਰ ਵਿਚ ਹੀ ਲੱਸੀ ਨਾਲ ਪੇਸਿਟਸਾਇਡ ਤਿਆਰ ਕਰਨ ਦਾ ਤਰੀਕਾ ਦੱਸਣ ਵਾਲੇ ਹਾਂ ਅਤੇ ਨਾਲ ਹੀ ਇਸਦੇ ਫਾਇਦਿਆਂ ਦੇ ਬਾਰੇ ਵੀ ਜਾਣਕਾਰੀ ਦਵਾਂਗੇ |
ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |