ਇਸ ਸ਼ਹਿਰ ਚੋਂ ਹਟੀ ਵੀਕੈਂਡ ਲੌਕਡਾਊਨ ਦੀ ਪਾਬੰਦੀ-ਲੋਕਾਂ ਨੂੰ ਮਿਲੇਗਾ ਸੁੱਖ ਦਾ ਸਾਹ,ਦੇਖੋ ਪੂਰੀ ਖ਼ਬਰ

ਚੰਡੀਗੜ੍ਹ ਦੀ ਸੁਖਨਾ ਲੇਕ ਤੋਂ ਵੀਕੈਂਡ ਲੌਕਡਾਊਨ ਖਤਮ ਕਰ ਦਿੱਤਾ ਗਿਆ ਹੈ। ਕੋਰੋਨਾਵਾਇਰਸ ਦੇ ਵਧਦੇ ਫੈਲਾਅ ਨੂੰ ਦੇਖਦੇ ਹੋਏ ਇਹ ਪਾਬੰਦੀ ਲਾਈ ਗਈ ਸੀ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਆਸ ਪਾਸ ਦੇ ਇਲਾਕਿਆਂ ਤੋਂ ਵੀ ਲੋਕ ਚੰਡੀਗੜ੍ਹ ਘੁੰਮਣ ਆਉੰਦੇ ਹਨ ਅਤੇ ਖਾਸ ਕਰਕੇ ਸੁਖਨਾ ਝੀਲ ਉੱਤੇ ਜ਼ਰੂਰ ਆਉਂਦੇ ਹਨ।

ਉਂਜ ਵੀ ਘੁੰਮਣ ਫਿਰਨ ਵਾਲੀਆਂ ਹੋਰ ਸਾਰੀਆਂ ਜਗਾਹਾਂ ਚੰਡੀਗੜ੍ਹ ਵਿੱਚ ਅਜੇ ਵੀ ਬੰਦ ਹਨ। ਕਈ ਹਫਤਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਸੁਖਨਾ ਝੀਲ ਉੱਤੋਂ ਪਾਬੰਦੀ ਹਟਾਈ ਹੈ। ਪਰ ਸ਼ਨੀਵਾਰ ਦਿਨ ਵਿਚ ਟਾਵੇਂ ਟਾਵੇਂ ਲੋਕ ਘੁੰਮਦੇ ਨਜ਼ਰ ਆਏ।

ਪਹਿਲਾਂ ਵਰਗੀ ਵੀਕੈਂਂਡ ਉੱੱਤੇ ਭੀੜ ਨਜ਼ਰ ਨਹੀਂ ਆਈ। ਇਸ ਦਾ ਇੱਕ ਕਾਰਨ ਅਜੇੇ ਲੋਕਾਂ ਵਿੱਚ ਜਾਣਕਾਰੀ ਦੀ ਕਮੀ ਹੈ। ਸੁਖਨਾ ਝੀਲ ਦੇ ਵੀਕੈਂਡ ‘ਤੇ ਖੁੱਲ੍ਹਣ ਨਾਲ ਰੋਜ਼ ਸੈਰ ਕਰਨ ਵਾਲਿਆਂ ਲਈ ਜ਼ਰੂਰ ਰਾਹਤ ਮਿਲੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

 

Leave a Reply

Your email address will not be published.