ਪੰਜਾਬ: ਘਰ ਦੇ ਬਾਹਰ ਗਲੀ ਚ ਬੈਠੀ ਔਰਤ ਨਾਲ ਜੋ ਹੋਇਆ ਦੇਖ ਰਹਿ ਗਏ ਸਭ ਹੈਰਾਨ , ਹੋ ਰਹੀ ਜੋਰਾਂ ਤੇ ਭਾਲ

ਘਰ ਦੇ ਬਾਹਰ ਬੈਠੀ ਔਰਤ ਨਾਲ ਜੋ ਹੋਇਆ ਦੇਖ ਰਹਿ ਗਏ ਸਭ ਹੈਰਾਨ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਪੰਜਾਬ ਦੇ ਖੰਨਾ ਸ਼ਹਿਰ ਤੋਂ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਆਪਣੇ ਘਰ ਦੇ ਮੂਹਰੇ ਬੈਠੀ ਔਰਤ ਦੇ ਨਾਲ ਜੋ ਕੁਝ ਅੱਜ ਸਵੇਰੇ 7 ਵਜੇ ਦੇ ਨਾਲ ਹੋ ਗਿਆ। ਇਹ ਸਭ ਕੁਝ ਸੀ ਸੀ ਟੀ ਵੀ ਕੈਂਮਰੇ ਦੇ ਵਿਚ ਰਿਕਾਰਡ ਹੋਇਆ ਹੈ। ਜਿਸ ਨਾਲ ਇਹਨਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।

ਸ਼ਹਿਰ ਦੇ ਉੱਤਮ ਨਗਰ ਮੁਹੱਲੇ ‘ਚ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ 2 ਮੋਟਰਸਾਈਕਲ ਸਵਾਰ 2 ਨੌਜਵਾਨ ਨੇ ਆਪਣੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ। ਝ ਪ ਟ ਣ। ਮਗਰੋਂ ਫਰਾਰ ਹੋ ਗਏ। ਬਜ਼ੁਰਗ ਔਰਤ ਕਮਲੇਸ਼ ਰਾਣੀ ਦੇ ਪੁੱਤਰ ਰੋਹਿਤ ਸ਼ਾਹੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਘਰ ਦੇ ਬਾਹਰ ਸੀਮੈਂਟ ਦੇ ਬਣੇ ਬੈਂਚ ‘ਤੇ ਬੈਠੀ ਸੀ। ਭੱਟੀਆਂ ਵੱਲੋਂ ਅਚਾਨਕ 2 ਮੋਟਰਸਾਈਕਲ ਸਵਾਰ

ਨੌਜਵਾਨ ਉਸ ਦੇ ਕੋਲ ਆਏ। ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਮਾਸਕ ਪਾਇਆ ਹੋਇਆ ਸੀ ਜਦਕਿ ਚਾਲਕ ਨੇ ਆਪਣਾ ਮੂੰਹ ਵੀ ਨਹੀਂ ਢਕਿਆ ਸੀ। ਪਹਿਲਾਂ ਉਹ ਰੇਕੀ ਕਰਦੇ ਹੋਏ ਅੱਗੇ ਨਿਕਲ ਗਏ ਤੇ ਵਾਪਸ ਮੁੜਦੇ ਹੋਏ ਉਨ੍ਹਾਂ ਨੇ ਕਮਲੇਸ਼ ਰਾਣੀ ਦੀਆਂ ਵਾਲ਼ੀਆਂ। ਝ ਪ ਟੀ – ਆਂ। ਤੇ ਵਾਪਸ ਭੱਟੀਆਂ ਵੱਲ ਫਰਾਰ ਹੋ ਗਏ। ਇਹ ਸਾਰਾ ਕੁਝ ਘਰ ਦੇ ਬਾਹਰ ਲੱਗੇ ਹੋਏ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਿਆ ਹੈ । ਓਹਨਾ ਦੇ ਹੀਰੋ ਹਾਂਡਾ ਮੋਟਰਸਾਈਕਲ ਦੀ ਅਗਲੀ ਤੇ ਪਿਛਲੀ ਨੰਬਰ ਪਲੇਟ ‘ਤੇ ਕੋਈ ਵੀ ਨੰਬਰ ਨਹੀਂ ਲਿਖਿਆ ਸੀ। ਇਸ ਵਾਰਦਾਤ ਨਾਲ ਰਿਹਾਇਸ਼ੀ ਇਲਾਕੇ ਦੀਆਂ ਔਰਤਾਂ ‘ਚ। ਸ ਹਿ ਮ। ਦਾ ਮਾਹੌਲ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Leave a Reply

Your email address will not be published.