ਇਸ ਕਿਸਾਨ ਨੇ ਤਿਆਰ ਕੀਤੀ 50 ਲੱਖ ਦੀ ਮੱਝ,ਦੇਖ ਕੇ ਤੁਸੀਂ ਵੀ ਹੋਵੋਂਗੇ ਹੈਰਾਨ,ਦੇਖੋ ਪੂਰੀ ਵੀਡੀਓ

ਕਿਸਾਨ ਭਰਾਵੋ ਅੱਜ ਤੱਕ ਤੁਸੀਂ ਕਾਫੀ ਮਹਿੰਗੀਆਂ ਤੋਂ ਮਹਿੰਗੀਆਂ ਮੱਝਾਂ ਦੇ ਬਾਰੇ ਸੁਣਿਆਂ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆਂ ਹੈ ਕਿ 50 ਲੱਖ ਰੁਪਏ ਦੀ ਮੱਝ ਵੀ ਹੋ ਸਕਦੀ ਹੈ |ਜੀ ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਦੇ ਬਾਰੇ ਦੱਸਣ ਵਾਲੇ ਹਾਂ ਜਿਸਨੇ 50 ਲੱਖ ਰੁਪਏ ਦੀ ਮੱਝ ਤਿਆਰ ਕੀਤੀ ਹੈ |ਇਸ ਕਿਸਾਨ ਦਾ ਨਾਮ ਰਣਦੀਪ ਮਲਿਕ ਹੈ |

ਇਸਦਾ ਡੇਅਰੀ ਫਾਰਮ ਕਾਫੀ ਚਰਚਾ ਵਿਚ ਰਹਿੰਦਾ ਹੈ ਜਿਸਦਾ ਨਾਮ ਹੈ ਸਨਸਨੀਵਾਲ ਡੇਅਰੀ ਫਾਰਮ |ਸਨਸਨੀਵਾਲ ਡੇਅਰੀ ਫਾਰਮ ਕਾਫੀ ਚੰਗੀਆਂ ਮੱਝਾਂ ਤਿਆਰ ਕਰਨ ਦੇ ਲਈ ਜਾਣਿਆਂ ਜਾਂਦਾ ਹੈ ਅਤੇ ਲੋਕ ਕਾਫੀ ਦੂਰ ਦੂਰ ਤੋਂ ਇਸ ਫਾਰਮ ਤੇ ਮੱਝਾਂ ਖਰੀਦਣ ਦੇ ਲਈ ਆਉਂਦੇ ਹਨ |ਇਸ ਕਿਸਾਨ ਨੇ ਦੱਸਿਆ ਕਿ ਉਸਦੇ ਫਾਰਮ ਵਿਚ ਕਰੀਬ 25-26 ਮੱਝਾਂ ਹਨ ਅਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਰ ਮਹੀਨੇ ਕਰੀਬ 150-200 ਮੱਝਾਂ ਵੇਚ ਦਿੰਦੇ ਹਨ |ਆਓ ਜਾਣਦੇ ਹਾਂ ਇਸ ਡੇਅਰੀ ਫਾਰਮ ਦੇ ਬਾਰੇ….

ਜੇਕਰ ਦੋਸਤੋ ਤੁਸੀਂ ਹਮੇਸ਼ਾਂ ਹੀ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਜਰੂਰ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਤਾਂ ਜੋ ਸਾਡੇ ਦੁਆਰਾ ਆਉਣ ਵਾਲੀ ਹਰ ਖੇਤੀਬਾੜੀ ਖ਼ਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਸਾਡੇ ਦੁਆਰਾ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਸੱਚ ਤੇ ਸਟੀਕ ਹੀ ਮਹੁੱਈਆ ਕਰਵਾਈ ਜਾਂਦੀ ਹੈ ਤਾਂ ਜੋ ਗਲਤ ਜਾਣਕਾਰੀ ਨਾਲ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ |ਕਿਰਪਾ ਕਰਕੇ ਸਾਡੀਆਂ ਸਾਰੀਆਂ ਖੇਤੀਬਾੜੀ ਖਬਰਾਂ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੀ |

Leave a Reply

Your email address will not be published.