ਆਸਟ੍ਰੇਲੀਆ ਤੋਂ ਬਾਅਦ ਹੁਣ ਇੱਥੇ ਜੰਗਲਾਂ ਚ’ ਲੱਗੀ ਭਿਆਨਕ ਅੱਗ,ਹੁਣ ਤੱਕ ਏਨੇ ਲੋਕਾਂ ਦੀ ਹੋਈ ਮੌਤ-ਦੇਖੋ ਪੂਰੀ ਖ਼ਬਰ

ਅਮਰੀਕਾ ਦੇ ਉੱਤਰੀ ਕੈਲੇਫੋਰਨੀਆ ਦੇ ਜੰ-ਗ-ਲ ‘ਚ ਲੱਗੀ ਅੱ-ਗ ਨਾਲ ਪੂਰੇ ਪੱਛਮੀ ਅਮਰੀਕਾ ਦਾ ਆਸਮਾਨ ਸੰਤਰੀ ਤੇ ਲਾਲ ਰੰਗ ‘ਚ ਬਦਲ ਗਿਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵਿੱਟਰ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਬਰਾਕ ਓਬਾਮਾ ਨੇ ਪੱਛਮੀ ਤਟ ਦੇ ਜੰਗਲਾਂ ‘ਚ ਲੱਗੀ ਅੱ-ਗ ਬਾਰੇ ਚਿੰ-ਤਾ ਜਤਾਉਂਦਿਆਂ ਕਿਹਾ ਇਹ ਜਲਵਾਯੂ ਪਰਿਵਰਤਣ ਦਾ ਨਵਾਂ ਰੂਪ ਹੈ।

ਸੀਐਨਐਨ ਮੁਤਾਬਕ ਪੱਛਮੀ ਅਮਰੀਕਾ ਦੇ ਜੰ-ਗ-ਲਾਂ ‘ਚ ਲੱਗੀ ਅੱ-ਗ ਰੋਜ਼ਾਨਾ ਵਧਦੀ ਜਾ ਰਹੀ ਹੈ। ਅੱਗ ਨਾਲ ਉੱਠੇ ਧੂੰਏ ਕਾਰਨ ਕੈਲੇਫੋਰਨੀਆਂ ਦਾ ਆਸਮਾਨ ਸੰਤਰੀ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕ ਤਸਵੀਰਾਂ ਸ਼ੇਅਰ ਕਰ ਰਹੇ ਹਨ। ਅਜਿਹੇ ‘ਚ ਬਰਾਕ ਓਬਾਮਾ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ‘ ਪੱਛਮੀ ਤਟ ‘ਤੇ ਲੱਗੀ ਅੱਗ ਜਲਵਾਯੂ ਤਬਦੀਲੀ ਦੀ ਨਵੀਂ ਉਦਾਹਰਨ ਹੈ। ਸਾਡੇ ਪਲੈਨੇਟ ਦੀ ਰੱਖਿਆ ਬੈਲੇਟ ‘ਤੇ ਨਿਰਭਰ ਹੈ।

ਇਸ ਤਰ੍ਹਾਂ ਵੋਟ ਕਰੋ ਜਿਵੇਂ ਤੁਹਾਡਾ ਜੀਵਨ ਨਿਰਭਰ ਹੋਵੇ।’ਅਮਰੀਕਾ ‘ਚ ਇਸ ਅੱ-ਗ ਦੇ ਚੱਲਦਿਆਂ ਹੁਣ ਤਕ ਅੱਠ ਲੋਕਾਂ ਦੀ ਮੌਤ ਹੋਈ ਹੈ। ਕੈਲੇਫੋਰਨੀਆ ਦੇ ਜੰਗਲਾਂ ‘ਚ ਲੱ-ਗੀ ਅੱਗ ਬਾਰੇ ਫਾਇਰ ਬ੍ਰਿਗੇਡ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਏਨੀ ਤੇਜ਼ੀ ਨਾਲ ਅੱ-ਗ ਫੈਲਦੀ ਨਹੀਂ ਦੇਖੀ।

ਇਹ ਅੱਗ ਕਰੀਬ 24 ਕਿਲੋਮੀਟਰ ਪ੍ਰਤੀ ਦਿਨ ਦੀ ਰਫਤਾਰ ਨਾਲ ਫੈਲ ਰਹੀ ਹੈ।ਹੁਣ ਤਕ ਇਹ ਅੱ-ਗ 25 ਲੱਖ ਏਕੜ ‘ਚ ਫੈਲ ਚੁੱਕੀ ਹੈ ਤੇ ਕਰੀਬ 14 ਹਜ਼ਾਰ ਅੱ-ਗ ਬਝਾਊ ਕਰਮਚਾਰੀ ਅੱ-ਗ ਬਝਾਉਣ ਦੇ ਕੰਮ ‘ਚ ਜੁੱਟੇ ਹੋਏ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

 

Leave a Reply

Your email address will not be published.