ਹੁਣੇ ਲੱਗਿਆ ਮੋਦੀ ਨੂੰ ਵੱਡਾ ਝਟਕਾ

ਜੇਕਰ 26 ਨਵੰਬਰ ਤੱਕ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤਾਂ 29 ਨਵੰਬਰ ਨੂੰ ਕਿਸਾਨਾਂ ਵੱਲੋਂ ਸੰਸਦ ਦਾ ਘਿਰਾਓ ਕੀਤਾ ਜਾਵੇਗਾ ਇਹ ਫੈਸਲਾ ਸੰਯੁਕਤ ਕਿਸਾਨ ਮੋਰਚੇ ਦਾ ਹੈ ਕਿਉਂਕਿ ਕਿਸਾਨ ਪਿਛਲੇ ਸਾਲ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਣੇ ਹਨ ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਤੇ ਉਥੇ ਹੀ ਮੋਦੀ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ ਹੈ ਉੱਥੇ ਹੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕਰਕੇ ਅਹਿਮ ਫੈਸਲੇ ਤੇ ਆਉਣ ਵਾਲੇ ਦਿਨਾਂ ਦੀ ਰਾਜਨੀਤੀ ਘੜੀ ਹੈ

ਉਸ ਦੇ ਤਹਿਤ 22 ਤਰੀਕ ਨੂੰ ਅਸੀਂ ਯੂ ਪੀ ਦੇ ਵਿੱਚ ਇੱਕ ਵੱਡੀ ਮਹਾਂਪੰਚਾਇਤ ਕਰਨ ਜਾ ਰਹੇ ਹਾਂ ਕਿਉਂਕਿ ਜੋ ਲਖੀਮਪੁਰ ਖੀਰੀ ਚ ਕਾਂਡ ਹੋਇਆ ਹੈ ਅਜੇ ਤਕ ਉਹਦਾ ਇਨਸਾਨ ਸਾਨੂੰ ਨਹੀਂ ਮਿਲਿਆ ਹੈ ਜਿਹੜਾ ਮਨਿਸਟਰ ਦੋਸ਼ੀ ਸੀ ਜਿਸ ਤੇ ਪਰਚਾ ਦਰਜ ਹੋਇਆ ਸੀ ਉਹ ਅਜੇ ਤੱਕ ਨਹੀਂ ਫੜਿਆ ਗਿਆ ਹੈ ਤੇ ਨਾ ਹੀ ਉਸ ਤੋਂ ਅਸਤੀਫਾ ਲਿਆ ਗਿਆ ਹੈ ਇਸ ਕਾਰਨ 22 ਤਰੀਕ ਨੂੰ ਯੂ ਪੀ ਦੇ ਵਿਚ ਇਕ ਵੱਡੀ ਪੰਚਾਇਤ ਕਰਾਂਗੇ ਤੇ 26 ਤਰੀਕ ਨੂੰ ਅਸੀਂ ਕਾਲ ਦਿੱਤੀ ਹੈ ਕਿਉਂਕਿ ਕਿਸਾਨੀ ਅੰਦੋਲਨ ਨੂੰ ਚਲਦੇ ਨੂੰ ਪੂਰਾ 1 ਸਾਲ ਹੋ ਜਾਣਾ ਹੈ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਮਜ਼ਦੂਰਾਂ ਨੂੰ ਤੇ

ਨੌਜਵਾਨਾਂ ਨੂੰ ਕਿਹਾ ਕਿ 26 ਤਰੀਕ ਨੂੰ ਹਰੇਕ ਪਿੰਡ ਦੇ ਵਿੱਚੋਂ ਇੱਕ ਟਰਾਲੀ ਬਾਡਰਾਂ ਦੇ ਉੱਪਰ ਜ਼ਰੂਰ ਪਹੁੰਚਣੀ ਚਾਹੀਦੀ ਹੈ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਲੋਕ ਥੱਕ ਗਏ ਹਨ ਘਟ ਗਏ ਹਨ ਉਹ ਵੀ ਆਪਾਂ ਦਿਖਾਉਣਾ ਹੈ ਕਿ ਲੋਕ ਹੁੰਮ ਹੁਮਾ ਕੇ ਉਸੇ ਤਰ੍ਹਾਂ ਹੀ ਬਾਡਰਾਂ ਦੇ ਉੱਤੇ ਪਹੁੰਚ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਦਿਨ 30 ਤੋਂ 35 ਟਰੈਕਟਰ ਸੰਸਦ ਵੱਲ ਨੂੰ ਰਵਾਨਾ ਹੋਇਆ ਕਰਨਗੇ ਇਹ ਉਦੋਂ ਤੱਕ ਚੱਲੇਗਾ ਜਿਨ੍ਹਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *