ਕਾਂਗਰਸ ਚ ਨਵਾਂ ਧ ਮਾ ਕਾ

ਇਸ ਵੇਲੇ ਦੀ ਵੱਡੀ ਖ਼ਬਰ 2 ਹਜ਼ਾਰ 22 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਧਿਰਾਂ ਪੱਬਾਂ ਭਾਰ ਹਨ ਇਸੇ ਦੇ ਚੱਲਦਿਆਂ ਹੁਣ ਕਾਂਗਰਸ ਵੱਲੋਂ ਜਨ ਜਾਗਰਣ ਅਭਿਆਨ ਦੀ ਸ਼ੁਰੁਆਤ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ 14 ਨਵੰਬਰ ਤੋਂ ਜਵਾਹਰ ਲਾਲ ਨਹਿਰੂ ਦੇ ਜਨਮਦਿਨ ਦੇ ਮੌਕੇ ਤੇ ਜਨ ਜਾਗਰਣ ਅਭਿਆਨ ਦੀ ਸ਼ੁਰੂਆਤ ਕਰੇਗੀ ਇਸ ਅਭਿਆਨ ਦਾ ਹਿੱਸਾ ਕਾਂਗਰਸ ਪਾਰਟੀ ਦੇ ਵਿਧਾਇਕ ਅਹੁਦੇਦਾਰ ਇੰਚਾਰਜ ਬਲਾਕ ਪ੍ਰਧਾਨ ਕੌਂਸਲਰ ਸਰਪੰਚ ਸੀਨੀਅਰ ਆਗੂ ਪਾਰਟੀ ਵਰਕਰ ਅਤੇ ਆਮ ਜਨਤਾ ਬਣੇਗੀ ਆਲ ਇੰਡੀਆ ਕਾਂਗਰਸ ਕਮੇਟੀ ਦੀਆਂ

ਹਦਾਇਤਾਂ ਮੁਤਾਬਕ 14 ਨਵੰਬਰ ਨੂੰ ਪੂਰੇ ਦੇਸ਼ ਭਰ ਚ ਜਨ ਜਾਗਰਣ ਅਭਿਆਨ ਸ਼ੁਰੂ ਹੋਵੇਗਾ ਅਭਿਆਨ ਦੌਰਾਨ ਕੇਂਦਰ ਸਰਕਾਰ ਵੱਲੋਂ ਅਰਥਚਾਰੇ ਦੀ ਦੁਰਵਰਤੋਂ ਅਤੇ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਬਾਰੇ ਹੋਰ ਜਾਗਰੂਕਤਾ ਪੈਦਾ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ 14 ਨਵੰਬਰ ਤੋਂ ਲੈ ਕੇ 21 ਨਵੰਬਰ ਤਕ ਪੂਰਾ 1 ਹਫ਼ਤਾ ਇਹ ਅਭਿਆਨ ਚੱਲੇਗਾ ਇਸ ਪ੍ਰੋਗਰਾਮ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹਾ ਪੱਧਰ ਤੇ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਦੀ ਅਗਵਾਈ ਹੇਠ ਜਨ ਜਾਗਰਣ ਅਭਿਆਨ ਨੂੰ ਪੂਰੇ ਸੂਬੇ ਵਿੱਚ

ਕਾਮਯਾਬ ਬਣਾ ਕੇ ਲੋਕਾਂ ਨੂੰ ਹੋਰ ਜਾਗਰੂਕ ਕੀਤਾ ਜਾਵੇਗਾ ਜ਼ਿਲਾ ਪ੍ਰਧਾਨ ਕੁਆਰਡੀਨੇਟਰਾਂ ਦੇ ਨਾਲ ਤਾਲਮੇਲ ਕਰਨਗੇ ਇਸੇ ਦੇ ਚੱਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕੁਆਰਡੀਨੇਟਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਇਨ੍ਹਾਂ ਕੋਆਰਡੀਨੇਟਰਾਂ ਚ ਅੰਮ੍ਰਿਤਸਰ ਰੂਰਲ ਤੋਂ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਤੇ ਨਾਲ ਹੀ ਅੰਮ੍ਰਿਤਸਰ ਅਰਬਨ ਤੋਂ ਓਮ ਪ੍ਰਕਾਸ਼ ਸੋਨੀ ਡਿਪਟੀ ਮੁੱਖ ਮੰਤਰੀ ਪੰਜਾਬ ਕੋਆਰਡੀਨੇਟਰ ਹੋਣਗੇ ਬਾਕੀ ਦੀ ਪੂਰੀ ਜਾਣਕਾਰੀ ਦੇ ਲਈ ਇਸ ਪੋਸਟ ਵਿਚ ਦਿੱਤੀ ਵੀਡੀਓ ਨੂੰ ਦੇਖੋ

Leave a Reply

Your email address will not be published. Required fields are marked *