ਬੇਅੰਤ ਕੌਰ ਦੇ ਡਿਪੋਟ ਹੋਣ ਨੂੰ ਲੈ ਕੇ ਆ ਗਈ ਵੱਡੀ ਖ਼ਬਰ

ਲਵਪ੍ਰੀਤ ਦੇ ਬੇਅੰਤ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਤੇ ਲਵਪ੍ਰੀਤ ਦੇ ਪਰਿਵਾਰ ਵੱਲੋਂ ਬੇਅੰਤ ਨੂੰ ਸਖਤ ਤੋਂ ਸਖਤ ਸਜਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇਅੰਤ ਵਰਗੀਆਂ ਹੋਰ ਵੀ ਕੁੜੀਆਂ ਨੂੰ ਸਬਕ ਮਿਲੇ ਤੇ ਲੋਕਾਂ ਵੱਲੋਂ ਵੀ ਲਵਪ੍ਰੀਤ ਦੇ ਹੱਕ ਵਿਚ ਆਵਾਜ ਚੁੱਕੀ ਜਾ ਰਹੀ ਹੈ |

ਹੁਣ ਇਸ ਮਾਮਲੇ ਚ’ ਨਵਾਂ ਮੋੜ ਆਇਆ ਹੈ |ਬੇਅੰਤ ਕੌਰ ਦੇ ਡਿਪੋਟ ਹੋਣ ਲੈ ਕੇ ਵੱਡੀ ਖ਼ਬਰ ਆ ਰਹੀ ਹੈ |ਇਸ ਮਸਲੇ ਬਾਰੇ ਮਨੀਸ਼ਾ ਗੁਲਾਟੀ ਜੀ ਨੇ ਆਪਣੇ ਬਿਆਨ ਦਿੱਤੇ ਇੱਕ ਹੋਰ ਵੀਰ ਨੇ ਇਸ ਮਸਲੇ ਖਿਲਾਫ਼ ਕਾਫੀ ਬਰੀਕੀ ਨਾਲ ਚਾਨਣਾ ਪਾਇਆ ਤੇ ਬੇਅੰਤ ਕੌਰ ਨੂੰ ਕਸੂਰਵਾਰ ਠਹਿਰਾਇਆ |

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *