ਲਾਡੀ ਨੇ ਬੇਅੰਤ ਦੀਆਂ ਕੀਤੀਆ ਸੀ ਕਿੰਨੀਆਂ ਮਿੰਨਤਾ ਦੇਖੋ, ਬੇਅੰਤ ਨੇ ਲਾਡੀ ਨੂੰ ਇੱਕ ਨਹੀ ਅਨੇਕਾ ਝੂਠ ਬੋਲੇ ਸੀ

ਲਵਪ੍ਰੀਤ ਦੇ ਬੇਅੰਤ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ ਤੇ ਲਵਪ੍ਰੀਤ ਦੇ ਪਰਿਵਾਰ ਵੱਲੋਂ ਬੇਅੰਤ ਨੂੰ ਸਖਤ ਤੋਂ ਸਖਤ ਸਜਾ ਦਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇਅੰਤ ਵਰਗੀਆਂ ਹੋਰ ਵੀ ਕੁੜੀਆਂ ਨੂੰ ਸਬਕ ਮਿਲੇ ਤੇ ਲੋਕਾਂ ਵੱਲੋਂ ਵੀ ਲਵਪ੍ਰੀਤ ਦੇ ਹੱਕ ਵਿਚ ਆਵਾਜ ਚੁੱਕੀ ਜਾ ਰਹੀ ਹੈ |

ਸ਼ੋਸ਼ਲ ਮੀਡਿਆ ਤੇ ਹੁਣ ਲਵਪ੍ਰੀਤ ਦੇ ਬੇਅੰਤ ਦੀ ਕੁੱਝ ਚੈਟ ਵਾਇਰਲ ਹੋ ਰਹੀ ਹੈ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਜਿਵੇਂ ਲਵਪ੍ਰੀਤ ਨੂੰ ਬੇਅੰਤ ਤੇ ਪਹਿਲਾਂ ਤੋਂ ਸ਼ੱਕ ਹੋਵੇ ਤੇ ਉਸਨੇ ਚੈਟ ਵਿਚ ਬੇਅੰਤ ਨੂੰ ਕਈ ਅਜਿਹੀਆਂ ਗੱਲਾਂ ਕਹੀਆਂ ਜਿੰਨਾਂ ਤੋਂ ਸਾਫ਼ ਨਜਰ ਆ ਰਿਹਾ ਹੈ |ਤੁਸੀਂ ਵੀ ਦੇਖੋ ਲਵਪ੍ਰੀਤ ਤੇ ਬੇਅੰਤ ਦੀ ਇਹ ਚੈਟ

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published. Required fields are marked *