ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਿੰਘ ਹਰਪ੍ਰੀਤ ਨਾਮ ਦੀ ਆਈਡੀ ਚੱਲ ਰਹੀ ਹੈ ਫੇਸਬੁੱਕ ਦੇ ਉੱਪਰ ਉਹ ਆਈਡੀ ਬਿਲਕੁਲ fake ਹੈ,ਇਹ ਸਾਰਾ ਕੁਝ ਕਹਿਣਾ ਹੈ ਸਮਾਜ ਸੇਵੀ ਲੋਕ ਜਿਨ੍ਹਾਂ ਦੇ ਦੁਆਰਾ ਫਰਾਡ ਪਰਸਨ ਦੇ ਖ਼ਿਲਾਫ਼ ਡੀ ਐਸ ਪੀ ਸਾਈਬਰ ਕਰਾਈਮ ਸੈੱਲ ਅਤੇ ਐੱਸਐੱਸਪੀ ਮੋਗਾ ਨੂੰ ਮਿਲਣ ਤੋਂ ਬਾਅਦ ਹੁਣ ਅਸੀਂ ਪ੍ਰੈੱਸ ਕਾਨਫ਼ਰੰਸ ਦੇ ਰਾਹੀਂ ਇਹ ਜਾਣਕਾਰੀ ਦੇ ਰਹੇ ਹਾਂ ਕੀ ਜੋ ਸਿੰਘ ਹਰਪ੍ਰੀਤ ਨਾਮ ਦੀ ਆਈਡੀ ਚੱਲ ਰਹੀ ਹੈ ਫੇਸਬੁੱਕ ਦੇ ਉੱਤੇ ਉਹ ਬਿਲਕੁਲ ਫੇਕ ਆਈ ਡੀ ਹੈ ਉਸ ਆਈਡੀ ਨੂੰ ਚਲਾਉਣ ਵਾਲਾ ਜਿਹੜਾ ਵਿਅਕਤੀ ਹੈ ਉਸ ਵਿਅਕਤੀ ਦੇ ਇਕ ਨਾਮ ਨਹੀਂ ਸਗੋਂ ਕਈ ਨਾਮ ਹਨ ਗੁਰਦਰਸ਼ਨ ਸਿੰਘ ਧਾਲੀਵਾਲ ਵੀ ਉਸ ਦਾ ਨਾਮ ਹੈ ਦਰਸ਼ਨ ਧਾਲੀਵਾਲ ਵੀ ਅਤੇ ਉਸ ਨੂੰ ਕੁੱਕੂ ਧਾਲੀਵਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ |
ਜਿਸ ਵਿਅਕਤੀ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਵਿਅਕਤੀ ਬਿਲਕੁੱਲ ਫਰੌਡ ਹੈ ਇਸ ਵਿਅਕਤੀ ਦਾ ਪਿੰਡ ਜਿਹੜਾ ਹੈ ਉਹ ਸੁਧਾਰ ਹੈ ਮੁੱਲਾਂਪੁਰ ਦੇ ਇਲਾਕੇ ਲਾਗੇ ਇਸ ਨੇ ਵਿਆਹ ਦੇ ਨਾਮ ਉੱਤੇ ਖੋਸਾ ਪਾਂਡੋ ਦੇ ਇਕ ਪਰਿਵਾਰ ਦੇ ਨਾਲ ਸੋਲ਼ਾਂ ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਹੜੀ ਕਿ ਥਾਣਾ ਸਦਰ ਦੇ ਵਿੱਚ ਐਫਆਈਆਰ ਦਰਜ ਹੋਈ ਹੋਈ ਹੈ ਅਤੇ ਵਿਅਕਤੀ ਨੂੰ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ ਇਸੇ ਦੌਰਾਨ ਇਕ ਐਫਆਈਆਰ ਵੀ ਵਿਖਾਈ ਗਈ ਅਤੇ ਇਸ ਨੇ ਬਹੁਤ ਵੱਡੀਆਂ ਠੱਗੀਆਂ ਮਾਰੀਆਂ ਹੋਈਆਂ ਹਨ ਉਸ ਤੋਂ ਬਾਅਦ ਥਾਣਾ ਸੁਧਾਰ ਦੇ ਵਿੱਚ ਉਸ ਦੇ ਖ਼ਿਲਾਫ਼ ਪਰਚਾ ਦਰਜ ਹੋਇਆ ਹੈ ਛੇ ਲੱਖ ਚਾਲੀ ਹਜ਼ਾਰ ਰੁਪਏ ਦੀ ਠੱਗੀ ਦਾ ਪਤੀ ਸੁੱਤੇ ਕ੍ਰਿਮੀਨਲ ਪਰਚਾ ਦਰਜ ਹੋਇਆ |
ਇਸ ਵਿਅਕਤੀ ਨੇ ਸਰਕਾਰੀ ਦਰੱਖਤ ਕਟਵਾਏ ਹੋਏ ਹਨ ਉਸ ਦਾ ਵੀ ਇਸ ਵਿਅਕਤੀ ਦੇ ਉੱਤੇ ਪਰਚਾ ਦਰਜ ਹੈ ਇਨ੍ਹਾਂ ਤਿੰਨਾਂ ਕੇਸਾਂ ਦੇ ਵਿਚ ਇਸ ਵਿਅਕਤੀ ਨੂੰ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ ਤੇ ਅੱਜਕੱਲ੍ਹ ਇਹ ਵਿਅਕਤੀ ਕੈਨੇਡਾ ਦੇ ਬਰੈਂਪਟਨ ਸੂਬੇ ਦੇ ਵਿੱਚ ਰਹਿ ਰਿਹਾ ਹੈ ਤੇ ਆਪਣੀ ਪਹਿਚਾਣ ਗੁਪਤ ਰੱਖੀ ਹੋਈ ਹੈ ਇਹ ਕਈ ਭੇਸ ਬਦਲਦਾ ਹੈ ਕਦੇ ਮੋਨਾ ਹੋ ਜਾਂਦਾ ਹੈ ਕਦੇ ਇਹ ਵਿਅਕਤੀ ਸਰਦਾਰ ਬਣ ਜਾਂਦਾ ਹੈ ਜੇਕਰ ਮੁੱਕਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਬਲੈਕਮੇਲ ਦਾ ਧੰਦਾ ਹੈ ਸੋਸ਼ਲ ਮੀਡੀਆ ਤੇ ਜਿਵੇਂ ਲਵਪ੍ਰੀਤ ਧਨੌਲਾ ਤੇ ਬੇਅੰਤ ਕੌਰ ਬਾਜਵਾ ਦਾ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਸੀ ਉਸ ਕੇਸ ਦੇ ਵਿੱਚ ਬੇਅੰਤ ਕੌਰ ਨੂੰ ਇਸ ਵਿਅਕਤੀ ਨੇ ਬਦਨਾਮ ਕੀਤਾ ਮੈਂਟਲੀ ਟਾਰਚਰ ਕੀਤਾ |
ਨੋਟ :ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ